ਲੰਡਨ ਬਿਜ਼ਨਸ ਸਕੂਲ
ਲੰਡਨ ਬਿਜ਼ਨਸ ਸਕੂਲ (ਐਲ.ਬੀ.ਐੱਸ.) ਇੱਕ ਜਨਤਕ ਕਾਰੋਬਾਰੀ ਸਕੂਲ ਹੈ ਅਤੇ ਫੈਡਰਲ ਯੂਨੀਵਰਸਿਟੀ ਆਫ਼ ਲੰਡਨ ਦਾ ਇੱਕ ਸੰਘਟਕ ਕਾਲਜ ਹੈ। ਐਲਬੀਐਸ ਦੀ ਸਥਾਪਨਾ 1964 ਵਿੱਚ ਕੀਤੀ ਗਈ ਸੀ। ਐਲਬੀਐਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਕਾਰੋਬਾਰੀ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ੲਿਸਦਾ ਮਾਟੋ ਦੁਨੀਆ ਦੇ ਬਿਜ਼ਨਸ ਕਰਨ ਦੇ ਢੰਗ 'ਤੇ ਡੂੰਘਾ ਅਸਰ ਕਰਨਾ ਹੈ।[2][3][4]
ਮਾਟੋ | ਦੁਨੀਆ ਦੇ ਬਿਜ਼ਨਸ ਕਰਨ ਦੇ ਢੰਗ 'ਤੇ ਡੂੰਘਾ ਅਸਰ ਕਰਨਾ |
---|---|
ਕਿਸਮ | ਬਿਜ਼ਨਸ ਸਕੂਲ |
ਸਥਾਪਨਾ | 1964 |
Endowment | £47.7 ਮਿਲੀਅਨ (31 ਜੁਲਾੲੀ 2016 ਤੋਂ)[1] |
ਡੀਨ | ਫ੍ਰਾਂਸੋਇਸ ਓਰਤਲੋ-ਮੈਗਨੇ |
ਵਿਦਿਆਰਥੀ | {2,060 (2016/17) |
ਟਿਕਾਣਾ | , ਯੁਨਾਇਟੇਡ ਕਿੰਗਡਮ 51°31′35″N 0°09′39″W / 51.52639°N 0.16083°W |
ਕੈਂਪਸ | ਲੰਡਨ ਅਤੇ ਦੁਬਈ |
ਮਾਨਤਾਵਾਂ | ਲੰਡਨ ਯੂਨੀਵਰਸਿਟੀ, ੲੇੲੇਸੀਅੈੱਸਬੀ, ੲੀਕਿੳੂਯੂਅਾੲੀਅੈੱਸ, ਐਮ.ਬੀ.ਏ. ਦੀ ਐਸੋਸੀਏਸ਼ਨ |
ਵੈੱਬਸਾਈਟ | london.edu |
ਫਾਈਨੈਂਸ਼ੀਅਲ ਟਾਈਮਜ਼ ਦੁਆਰਾ ਐਲਬੀਐਸ ਨੂੰ (2014, 2015, 2016, 2017) ਵਿੱਚ ਪਹਿਲਾ ਦਰਜਾ[5] ਅਤੇ ਕਿੳੂ ਅੈੱਸ ਰੈਂਕਿੰਗ ਦੁਆਰਾ (ਵਪਾਰ ਅਤੇ ਪ੍ਰਬੰਧਨ ਅਧਿਐਨ ਲਈ; 2017) ਵਿੱਚ ਦੁਨੀਆ ਵਿੱਚ ਦੂਜਾ ਪ੍ਰਾਪਤ ਹੋੲਿਅਾ ਸੀ।[6] ਐਲਬੀਐਸ ਦਾ ਪੋਸਟ-ਅੈਕਸਪੀਰੀਅੈਂਸ ਮਾਸਟਰਜ਼ ੲਿਨ ਫਾਈਨਾਂਸ ਪ੍ਰੋਗਰਾਮ ਨੂੰ ਫਾਈਨੈਂਸ਼ੀਅਲ ਟਾਈਮਜ਼ ਦੁਆਰਾ ਦੁਨੀਆ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ।[7]
ਮੁੱਖ ਕੈਂਪਸ ਸਿਸੈਕਸ ਪਲੇਸ ਦੇ ਰੀਜੈਂਟ ਦੇ ਪਾਰਕ ਦੇ ਨੇੜੇ ਲੰਡਨ ਵਿਖੇ ਸਥਿਤ ਹੈ, ਜੋ ਕਿ ਆਰਕੀਟੈਕਟ ਜੌਨ ਨੈਸ ਦੁਆਰਾ ਬਣਾਇਆ ਗਿਆ ਹੈ। 2015 ਵਿੱਚ, ਸਕੂਲ ਨੇ ਮੈਰੀਲੇਬੋਨ ਟਾਊਨ ਹਾਲ ਹਾਸਲ ਕੀਤਾ ਅਤੇ 70% ਤੱਕ ਇਸ ਦੀਆਂ ਸਿੱਖਿਆ ਸਹੂਲਤਾਂ ਨੂੰ ਵਧਾਉਣ ਦੇ ਮੰਤਵ ਨਾਲ ਇਸ ੳੁੱਪਰ 60 ਮਿਲੀਅਨ ਡਾਲਰ ਖਰਚ ਕੀਤੇ।[8] ਐਲਬੀਐਸ ਦਾ ਇੱਕ ਸੈਕੰਡਰੀ ਕੈਂਪਸ ਦੁਬਈ ਹੈ ਜੋ ਕਿ ਕਾਰਜਕਾਰੀ ਸਿੱਖਿਆ ਅਤੇ ਦੁਬਈ ੲੀਅੈੱਮਬੀੲੇ ਨੂੰ ਸਮਰਪਿਤ ਹੈ।[9]
ਹਵਾਲੇ
ਸੋਧੋ- ↑ "Financial Statements 2015-16" (PDF). London Business School. Archived from the original (PDF) on 27 ਨਵੰਬਰ 2021. Retrieved 11 January 2017.
- ↑ https://www.london.edu/about/accreditation-and-rankings#.WZPDfHeGMWo
- ↑ https://www.timeshighereducation.com/news/financial-times-global-mba-ranking-2014-london-business-school-rises-to-third/2010814.article
- ↑ https://www.topuniversities.com/universities/london-business-school
- ↑ "FT Ranking". Archived from the original on 2016-05-04.
{{cite web}}
: Unknown parameter|dead-url=
ignored (|url-status=
suggested) (help) - ↑ https://www.topuniversities.com/university-rankings-articles/university-subject-rankings/top-business-schools-2017.
{{cite web}}
: Missing or empty|title=
(help) - ↑ "ਪੁਰਾਲੇਖ ਕੀਤੀ ਕਾਪੀ". Archived from the original on 2018-08-14. Retrieved 2018-08-09.
{{cite web}}
: Unknown parameter|dead-url=
ignored (|url-status=
suggested) (help) - ↑ "LBS Expansion".
- ↑ "Dubai campus".