ਵਗਣਹਾਰ
ਭੌਤਿਕ ਵਿਗਿਆਨ ਵਿੱਚ ਵਗਣਹਾਰ ਉਹ ਮਾਦਾ ਹੁੰਦਾ ਹੈ ਜਿਹਦਾ ਲਗਾਏ ਗਏ ਕੈਂਚ ਦਬਾਅ ਹੇਠ ਲਗਾਤਾਰ ਰੂਪ ਵਿਗੜਦਾ ਜਾਵੇ (ਭਾਵ ਵਗਦਾ/ਵਹਿੰਦਾ ਜਾਵੇ)। ਵਗਣਹਾਰ ਪਦਾਰਥਾਂ ਵਿੱਚ ਤਰਲ, ਗੈਸਾਂ, ਪਲਾਜ਼ਮਾ ਅਤੇ ਕੁਝ ਹੱਦ ਤੱਕ ਲਿਚਲਿਚੇ ਠੋਸ ਮਾਦੇ ਵੀ ਸ਼ਾਮਲ ਹਨ। ਵਗਣਹਾਰ ਉਹਨਾਂ ਪਦਾਰਥਾਂ ਨੂੰ ਆਖਿਆ ਜਾ ਸਕਦਾ ਹੈ ਜਿਹਨਾਂ ਦਾ ਕੈਂਚ ਗੁਣਕ ਸਿਫ਼ਰ ਹੋਵੇ ਜਾਂ ਸਾਦੇ ਸ਼ਬਦਾਂ ਵਿੱਚ ਜੋ ਲਗਾਏ ਗਏ ਕੈਂਚ ਜ਼ੋਰ ਨੂੰ ਬਿਲਕੁਲ ਟੱਕਰ ਨਾ ਦੇ ਸਕਣ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |