ਵਿਕਿਪੀਡਿਆ ਵਿੱਚ ਤੁਹਾਡਾ ਸਵਾਗਤ

ਸੋਧੋ
 Gman124/Sandbox ਜੀ, ਵਿਕਿਪੀਡਿਆ ਵਿੱਚ ਤੁਹਾਡਾ ਸਵਾਗਤ ਹੈ 

ਵਿਕਿਪੀਡਿਆ ਵਿੱਚ ਤੁਹਾਡਾ ਸਵਾਗਤ ਹੈ! ਜੇ ਤੁਸੀਂ ਵਿਕਿਪੀਡਿਆ ਤੇ ਨਵੇਂ ਹੋ, ਤਾਂ ਵਿਕਿਪੀਡਿਆ ਬਾਰੇ ਜਾਣਕਾਰੀ ਲਈ Introduction ਪੇਜ ਪੜ੍ਹੋ। ਤੁਸੀਂ ਇਸ ਸਾਇਟ ਤੇ ਕਿਸੇ ਵੀ ਵਿਸ਼ੇ, ਜਿਸ ਦੇ ਬਾਰੇ ਤੁਆਨੂੰ ਜਾਣਕਾਰੀ ਹੈ, ਤੇ ਨਵੇਂ ਲੇਖ ਲਿਖ ਸਕਦੇ ਹੋ। ਤੁਸੀਂ ਪਹਿਲਾਂ ਦੇ ਲਿਖੇ ਲੇਖਾਂ ਨੂੰ ਵੀ ਠੀਕ, ਵਧਾ, ਜਾਂ ਚਰਚਾ ਪੇਜ ਤੇ ਉਹਨਾਂ ਬਾਰੇ ਚਰਚਾ ਕਰ ਸਕਦੇ ਹੋ। ਕੋਈ ਗਲਤੀ ਕਰਨ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਅਸਾਨੀ ਨਾਲ ਠੀਕ ਕਿਤਿਆਂ ਜਾ ਸਕਦੀਆਂ ਹਨ।

ਜੇ ਤੁਹਾਡੇ ਕੋਲ ਕੋਈ ਸਵਾਲ ਹੈ, ਤਾਂ ਤੁਸੀਂ ਮੇਨੁੰ ਮੇਰੇ ਚਰਚਾ ਪੇਜ ਤੇ ਪੁੱਛ ਸਕਦੇ ਹੋ। ਜਾਂ ਨਵੇਂ ਮੈਂਬਰਾਂ ਦੇ ਪੇਜ ਤੇ ਵੀ ਪੁੱਛ ਸਕਦੇ ਹੋ। ਗੁਰਮੁਖੀ ਇਨਪੁਟ ਲਈ ਇਸ ਪੇਜ ਤੇ ਜਾਓ।

Good luck, and have fun. ~~~~