Hardeepsinghdhillon
Joined 15 ਦਸੰਬਰ 2017
'
ਹਰਦੀਪ ਸਿੰਘ ਢਿੱਲੋਂ (Hardeep Singh Dhillon) ਪੰਜਾਬੀ ਦਾ ਨੌਜਵਾਨ ਕਵੀ ਹੈ। ਜਿਸ ਦਾ ਜਨਮ 07/09/1993 ਨੂੰ ਪਿੰਡ ਭਗਵਾਨਗੜ੍ਹ, ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਹੋਇਆ। ਉਸ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ।
ਨਵੇਂ ਨਰੋਏ ਰੁੱਖਾਂ ਦਾ ਜੰਗਲ ਕਿਉਂ ਸਾੜਨ ਲੱਗੇ। ਕਿਉਂ ਬਹੁ ਮੁੱਲੀਆਂ ਚੀਜ਼ਾਂ ਨੂੰ ਤੁਸੀਂ ਪਾੜਨ ਲੱਗੇ।
ਉਸ ਦੀ ਇਹ ਇੱਕ ਬਹੁਤ ਵਧੀਆ ਗ਼ਜ਼ਲ ਹੈ। ਹਰਦੀਪ ਸਿੰਘ ਢਿੱਲੋਂ ਸਮਾਜਿਕ ਦਰਦ ਨੂੰ ਕਲਾ ਦੀ ਪੁੱਠ ਚਾੜ੍ਹ ਕੇ ਆਪਣੀ ਕਲਮ ਦੇ ਨਾਲ ਗ਼ਜ਼ਲਾਂ, ਕਵਿਤਾਵਾਂ ਤੇ ਕਹਾਣੀਆਂ ਦੇ ਰੂਪ ਵਿੱਚ ਕੋਰੇ ਸਫਿਆਂ 'ਤੇ ਉਤਾਰਦਾ ਹੈ।