Jagtar Singh Dhandial
Joined 13 ਜਨਵਰੀ 2023
ਜਗਤਾਰ ਸਿੰਘ ਢੰਡਿਆਲ[1] ਹਿੰਦੀ ਸਮਾਚਾਰ ਪੱਤਰ[2] ਅਤੇ ਵੈੱਬਸਾਈਟ ਪੰਜਾਬ ਨਿਊਜ਼ ਟਾਈਮਜ਼ ਦੇ ਸੰਪਾਦਕ ਹਨ।[3] । ਪੱਤਰਕਾਰਤਾ ਦੀ ਸੁਰੂਵਾਤ ਉਹਨਾਂ ਨੇ ਪੰਜਾਬੀ ਦੇ ਮਸ਼ਹੂਰ ਅਖ਼ਬਾਰ ਰੋਜਾਨਾ ਅਜੀਤ ਤੋਂ ਕੀਤੀ ਅਤੇ ਬਾਅਦ ਵਿੱਚ ਜਗਜੀਤ ਸਿੰਘ ਦਰਦੀ ਹੋਰਾਂ ਦੀ ਦੇਖ ਰੇਖ ਹੇਠ ਚੜ੍ਹਦੀਕਲਾ ਟਾਇਮ ਟੀਵੀ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਅਜੋਕੇ ਸਮੇਂ ਉਹ ਮਸ਼ਹੂਰ ਹਿੰਦੀ ਸਮਾਚਾਰ ਪੰਜਾਬ ਨਿਊਜ਼ ਟਾਈਮਜ਼ ਦੇ ਸੰਪਾਦਕ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।
- ↑ "Dhandial Village". www.onefivenine.com. Retrieved 2024-11-17.
- ↑ "हिन्दी समाचारपत्र", विकिपीडिया (in ਹਿੰਦੀ), 2024-11-17, retrieved 2024-11-17
- ↑ "Contact Us | Punjab News Times". www.punjabnewstimes.com (in ਹਿੰਦੀ). Retrieved 2024-11-17.