Info punjabi ਸੋਧੋ

Infopunjabi.com ਵੈਬਸਾਈਟ/ਬਲਾਗ ਦਾ ਮੁੱਖ ਵਿਸਾ ਇੰਟਰਨੈੱਟ ਦੇ ਜ਼ਰੀਏ ਜਾਣਕਾਰੀ ਨੂੰ ਪੰਜਾਬੀ ਬੋਲੀ ਵਿਚ ਆਮ ਲੋਕਾਂ ਨਾਲ ਸਾਂਝਾ ਕਰਨਾ ਹੈ ਤਾਂ ਕਿ ਹਰ ਕੋਈ ਇਸ ਜਾਣਕਾਰੀ ਤੋਂ ਲਾਭ ਲੈ ਸਕੇ ।

ਅੱਜ ਿੲੰਟਰਨੈਟ ਦਾ ਜ਼ਮਾਨਾ ਹੈ । ਿਜਥੋਂ ਤੁਸੀ ਜਾਣਕਾਰੀ ਲੈ ਸਕਦੇ ਹੋ । ਪਰ ਿੲਹ ਜਾਣਕਾਰੀ ਿਜਅਾਦਾਤਰ ਅੰਗਰੇਜੀ ਿਵਚ ਿਮਲਦੀ ਹੈ । ਿਜਸ ਕਰਕੇ ਪੰਜਾਬੀ ਪਾਠਕਾਂ ਨੂੰ ਿੲਸਦਾ ਿਜਅਾਦਾ ਲਾਭ ਨਹੀ ਿਮਲਦਾ । ਿੲਸੇ ਕਾਰਨ ਨੂੰ ਮੁੱਖ ਰੱਖ ਕੇ infopunjabi.com ਸਾੲੀਟ ਨੂੰ ਸੁਰੂ ਕੀਤਾ ਿਗਅਾ ਹੈ ।