ਵਰਤੋਂਕਾਰ ਗੱਲ-ਬਾਤ:Singhkamalpreet
Latest comment: 4 ਸਾਲ ਪਹਿਲਾਂ by ਗੁਰਪ੍ਰੀਤ ਹੁੰਦਲ in topic ਇੱਕ ਸਲਾਹ
![]() |
|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 16:26, 22 ਨਵੰਬਰ 2018 (UTC)
ਇੱਕ ਸਲਾਹ ਸੋਧੋ
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਹ ਸਾਈਟ ਬਣਾ ਕੇ ਅਤੇ ਪੰਜਾਬੀ ਵਿੱਚ ਜਾਣਕਾਰੀ ਮੁਹੱਈਆ ਕਰਵਾ ਕੇ ਪਰ ਤੁਸੀਂ ਅੰਗਰੇਜ਼ੀ ਸ਼ਬਦਾਂ ਹੀ ਵਰਤ ਰਹੇ ਹੋ, ਤੁਹਾਨੂੰ ਨਵੇ ਪੰਜਾਬੀ ਸ਼ਬਦ ਵੀ ਦੇਣੇ ਚਾਹੀਦੇ ਹਨ, ਜੇ ਹੈਗੇ ਹਨ ਨਹੀਂ ਤਾਂ ਨਵੇ ਸ਼ਬਦ ਘੜਨੇ ਚਾਹੀਦੇ ਹਨ। ਕਿਉਂਕਿ ਪੰਜਾਬੀ ਵਿੱਚ ਨਵੇ ਸ਼ਬਦ ਵੀ ਨਹੀਂ ਘੜੇ ਜਾ ਰਹੇ ਬਸ ਅੰਗਰੇਜ਼ੀ ਤੋਂ ਹੀ ਸਿੱਧੇ ਲਏ ਜਾ ਰਹੇ ਹਨ। ਗੁਰਪ੍ਰੀਤ ਹੁੰਦਲ (ਗੱਲ-ਬਾਤ) 18:21, 22 ਜਨਵਰੀ 2019 (UTC)