ਅਣਜਾਣ ਵਰਤੋਂਕਾਰ ਜੀ, ਮੁਆਫ਼ ਕਰਨਾ ਪਰ ਤੁਸੀਂ ਕੁਝ ਸਮਾਂ ਪਹਿਲਾਂ ਭਗਤ ਸਿੰਘ ਵਾਲੇ ਲੇਖ 'ਚੋਂ ਬਹੁਤੀ ਸਮੱਗਰੀ ਹਟਾ ਦਿੱਤੀ ਹੈ। ਇਸਦਾ ਕਾਰਨ ਅਗਲੇ 24 ਘੰਟਿਆਂ ਵਿੱਚ ਦੱਸਣ ਦੀ ਕਿਰਪਾਲਤਾ ਕਰੋ, ਨਹੀਂ ਤਾਂ ਤੁਹਾਡੀ ਸੋਧ ਨੂੰ ਵਾਪਸ ਮੋੜ ਦਿੱਤਾ ਜਾਵੇਗਾ! --Satnam S Virdi (ਗੱਲ-ਬਾਤ) 12:21, 26 ਦਸੰਬਰ 2016 (UTC)Reply


ਇਹ ਕਿਸੇ ਗੁਮਨਾਮ ਵਰਤੋਂਕਾਰ ਲਈ ਇਕ ਚਰਚਾ ਸਫ਼ਾ ਹੈ ਜਿਸਨੇ ਹਾਲੇ ਖਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ। ਇਸ ਲਈ ਸਾਨੂੰ ਉਹਨਾਂ ਦੀ ਪਛਾਣ ਕਰਨ ਲਈ ਸੰਖਿਆਤਮਕ IP ਪਤੇ ਦੀ ਵਰਤੋਂ ਕਰਨੀ ਪਵੇਗੀ। ਅਜਿਹਾ IP ਪਤਾ ਕਈ ਉਪਭੋਗਤਾਵਾਂ ਦੁਆਰਾ ਸਾਂਝਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਗੁਮਨਾਮ ਵਰਤੋਂਕਾਰ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਅਪ੍ਰਸੰਗਿਕ ਟਿੱਪਣੀਆਂ ਕੀਤੀਆਂ ਗਈਆਂ ਹਨ, ਤਾਂ ਕਿਰਪਾ ਕਰਕੇ ਭਵਿੱਖ ਵਿੱਚ ਹੋਰ ਅਗਿਆਤ ਉਪਭੋਗਤਾਵਾਂ ਨਾਲ ਉਲਝਣ ਤੋਂ ਬਚਣ ਲਈ ਇੱਕ ਖਾਤਾ ਬਣਾਓ ਜਾਂ ਲਾਗਇਨ ਕਰੋ।