Hello Thokara,

Happy to see that you are active in this wiki. Could you send me a mail at shiju@wikimedia to discuss few things related to Punabi wikipedia.--Shiju (talk) ੦੯:੩੭, ੧੫ ਜੂਨ ੨੦੧੨ (UTC)

Transation Request

ਸੋਧੋ

Greetings Thokara! Would you be so kind to help me translate part of en:Lu Xun and en:Emperor Wu of Han into the wonderful Punabi language? Please. 3-4 lines would be enough. Best regard-Vunz Vujmingz (ਗੱਲ-ਬਾਤ) ੦੩:੨੯, ੧੬ ਅਕਤੂਬਰ ੨੦੧੨ (UTC)

Attention please

ਸੋਧੋ

Sat Sri Akaal and thanks for your contributions! One of the long time occuring bug has been filed at bugzilla and needs your voting. Please have a look here and support as bugzilla needs consensus to fix it. So please support here and also vote on the bugzila so that the problem can be fixed as soon as possible. Thanks a lot. --tari buttar [ਗੱਲ-ਬਾਤ] ੦੫:੨੩, ੨੫ ਅਕਤੂਬਰ ੨੦੧੨ (UTC)

ਜਾਣਕਾਰੀ

ਸੋਧੋ

ਸਤਿ ਸ੍ਰੀ ਅਕਾਲ! ਮੈਂ ਵੇਖਿਆ ਮੁੱਖ ਸਫ਼ੇ ਦੇ ਗੱਲ-ਬਾਤ ਸਫ਼ੇ ਤੇ ਤੁਸੀਂ ਵਾਰ-ਵਾਰ ਉਹਨਾਂ ਨੂੰ ਐਡਮਿਨ ਕਹਿ ਰਹੇ ਹੋ। ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਜੋ ਲੋਕਾਂ ਨੇ ਤੁਹਾਡੇ ਨਾਲ਼ ਗੱਲ ਕੀਤੀ ਉਹਨਾਂ ਚੋਂ ਕੋਈ ਵੀ ਐਡਮਿਨ ਨਹੀਂ। ਧੰਨਵਾਦ। --tari buttar [ਗੱਲ-ਬਾਤ] ੧੫:੩੮, ੭ ਨਵੰਬਰ ੨੦੧੨ (UTC)

ਤੁਹਾਡੀ ਜਾਣਕਾਰੀ ਲਈ, ਇਹ 'TariButtar' ਇੱਕ ਐਡਮਿਨ ਸੀ ਪਰ ਹੁਣ ਨਹੀਂ, ਕਿਓਂਕਿ ਉਹ ਇੱਕ ਬਹੁਤ ਗੁਸਤਾਖ ਮੈਂਬਰ ਹੈ! --ਰਾਜੇਂਦਰਾ ਸਿੰਘ (ਗੱਲ-ਬਾਤ) ੧੬:੦੦, ੭ ਨਵੰਬਰ ੨੦੧੨ (UTC)

Please share your views

ਸੋਧੋ

Hello and thank you for all your contributions to Wikipedia! Please share your view at the consensus „here“ the people of Bugzilla want a proper formatted consensus therefore if you had commented before it will need to be put into the correct place. Please feel free to vote and share your ideas. Thanks, --Zarienah ਗੱਲ-ਬਾਤਯੋਗਦਾਨ ੧੭:੩੭, ੨੨ ਨਵੰਬਰ ੨੦੧੨ (UTC)

Welcome back!

ਸੋਧੋ

Sat Sri Akaal, Thokara ji! Glad to see you again on this wiki after a long time! Hope you'll keep contributing. Happy editing! :-) --itar buttar [ਗੱਲ-ਬਾਤ] ੧੪:੪੦, ੨੧ ਜੁਲਾਈ ੨੦੧੩ (UTC)

ਹਿੰਦੂਆਂ ਦੀ ਨਫਰਤ

ਸੋਧੋ

Thokara ਤੁਹਾਡਾ ਜਿਹੜਾ 'ਵਰਤੋਂਕਾਰ ਸਫਾ' ਤੇ ਤੂੰ ਨੇ ਕਿਹਾ ਕਿ 'ਇੱਥੇ ਸਾਰੇ ਫਿਉਡਲਿਸਟ ਹਨ'। ਮੁਆਫ ਕਰੋ ਜੀ ਪਰ ਤੂੰ ਹੀ ਫਿਉਡਲਿਸਟ ਹੋ! ਕਿਸੇ ਲਿਪੀ ਨੂੰ ਕਿਸੇ religious group ਨਾਲ relate ਕਰਨਾ ਤਾਂ ਬਿਲਕੁਲ ਗਲਤ ਹੈ! ਦੇਵਨਾਗਰੀ ਸਿਰਫ ਹਿੰਦੂਆਂ ਦੀ ਲਿਪੀ ਨਹੀਂ, ਬਹੁਤ ਸਾਰੇ ਮੁਸਲਮਾਨਾਂ, ਸਿੱਖਾਂ, ਜੈਨਾਂ, athiests, buddhists, pastafarians ਆਦਿ ਨੂੰ ਇਸ ਲਿਪੀ ਵਰਤਦੇ ਹਨ, ਜੇ ਤੂੰ ਸੋਚਦੇ ਕਿ ਦੇਵਨਾਗਰੀ ਸਿਰਫ ਹਿੰਦੂਆਂ ਦੀ ਲਿਪੀ, ਤਾਂ ਤੂੰ ਹੀ ਸਭ ਤੋਂ ਬੇਵਕੂਫੀ ਅਤੇ ਬੇਸ਼ਰਮੀ ਹੋ। ਇਸ ਹਿਸਾਬ ਨਾਲ The English language and alphabet is Pagan and using it promotes Pagan nationality! ਮੈਂ ਅਤੇ ਲਗਭਗ ਸਾਰੇ ਹਿੰਦੂਆਂ ਪੰਜਾਬੀ ਭਾਸ਼ਾ ਲਿਖਣ ਲਈ ਗੁਰਮੁਖੀ ਲਿਪੀ ਵਰਤਦੇ ਹਨ, ਕੀ ਇਸਦਾ ਮਤਲਬ ਕਿ ਅਸੀਂ ਸਿੱਖ ਰਾਸ਼ਟਰਵਾਦੀ ਹਾਂ? ਤੁਹਾਡੇ ਵਰਗੇ ਲੋਕ ਨੂੰ ਪੰਜਾਬੀ 'ਸਿੱਖਾਂ ਦੀ ਬੋਲੀ' ਦਾ ਨਾਮ ਦਿੰਦੇ ਹਨ। ਵਿਕੀਪੀਡੀਆ ਗਿਆਨ-ਵਿਗਿਆਨ ਦਾ ਆਸ਼ਰਮ ਹੈ, Khalistan liberation force, Babbar Khalsa ਆਦਿ ਦੀ ਨਹੀਂ!. ਮੋਨਾ (ਗੱਲ-ਬਾਤ) ੧੮:੨੭, ੧੩ ਸਤੰਬਰ ੨੦੧੩ (UTC)

ਪਹਿਲੀ ਗੱਲ: ਕੀ ਤੁਹਾਨੂੰ ਪਤਾ ਵੀ ਹੈ ਕਿ ਮੈਂ ਇਹ ਕਿਉਂ ਆਖਿਆ? ਸ਼ਾਹਮੁੱਖੀ-ਗੁਰਮੁੱਖੀ ਕਨਵਰਟਰ ਬਾਰੇ ਹੋਈ ਬਹਿਸ ਪੜ੍ਹ ਲਵੋ, ਪਤਾ ਲੱਗ ਜਾਵੇਗਾ।( https://pa.wikipedia.org/wiki/%E0%A8%97%E0%A9%B1%E0%A8%B2-%E0%A8%AC%E0%A8%BE%E0%A8%A4:%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE#Unification_of_Punjabi_Wikipedias )
ਦੂਜੀ ਗੱਲ: ਲਿਪੀ ਨੂੰ ਤਾਂ ਕਈ ਦਹਾਕਿਆ ਪਹਿਲਾਂ ਹੀ ਮਜ਼ਹਬ ਨਾਲ ਰੀਲੇਟ ਕਰ ਦਿੱਤਾ ਗਿਆ ਸੀ। ਹਿੰਦੀ ਨੂੰ ਫ਼ਾਰਸੀ ਅੱਖਰਾਂ ਵਿਚ ਲਿੱਖੋ ਤਾਂ ਉਹ ਉਰਦੂ ਬਣ ਜਾਂਦੀ ਹੈ, ਅਤੇ ਜੇ ਉਰਦੂ ਨੂੰ ਦੇਵਨਾਗਰੀ ਹੁਰੂਫ਼ ਵਿਚ ਲਿੱਖੋ ਤਾਂ ਉਹ ਹਿੰਦੀ ਬਣ ਜਾਂਦੀ ਹੈ। ਇਹ ਮੈਂ ਨਹੀ ਕਹਿ ਰਿਹਾ. ਇਹ ਭਾਰਤ ਅਤੇ ਪਾਕਿਸਤਾਨ ਦੀਆਂ ਹਕੂਮਤਾਂ ਅਤੇ ਉਨ੍ਹਾਂ ਦੇ ਪ੍ਰਾਪਾਗਾਂਡਾ ਦਾ ਸ਼ਿਕਾਰ ਹੋਏ ਲੱਖਾਂ ਲੋਕ ਕਹਿ ਰਹੇ ਹਨ। ਉਪਰਲਾ ਲਿੰਕ ਹੀ ਖੋਲ ਕੇ ਵੇਖ ਲਵੋ. ਇੱਕ ਸੱਜਣ ਕਹਿੰਦੇ ਪੱਛਮੀ ਪੰਜਾਬੀ ਅਲੈਦਾ ਜ਼ੁਬਾਨ ਹੈ।
ਤੀਸਰੀ ਗੱਲ: ਮੈਸਿਜ ਲਿੱਖਣ ਤੋਂ ਪਹਿਲਾਂ ਘੱਟੋ-ਘੱਟ ਇਹ ਚੈੱਕ ਕਰ ਲਵੋ ਕਿ ਤੁਹਾਡੀ ਗਰਾਮਰ ਸਹੀ ਹੈ? "ਤੂੰ" ਨਾਲ "ਹੋ", "ਸੋਚਦੇ". ਸਾਰੀ ਵਰਬ ਕਾਂਜਯੂਗੇਸ਼ਨ ਦਾ ਬੇੜਾ ਗਰਕ ਕੀਤਾ ਹੋਇਆ ਹੈ।

Thokara (ਗੱਲ-ਬਾਤ) ੦੩:੪੭, ੧੪ ਸਤੰਬਰ ੨੦੧੩ (UTC)

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.