ਵਰਸ਼ਾ ਵਰਮਨ
ਵਰਸ਼ਾ ਵਰਮਨ (ਜਨਮ 1 ਜੂਨ 1994)[2] ਇੱਕ ਪੇਸ਼ੇਵਰ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਸਨੇ ਸ਼ਗੁਨ ਚੌਧਰੀ ਅਤੇ ਸ਼੍ਰੇਅਸੀ ਸਿੰਘ ਨਾਲ, ਔਰਤਾਂ ਦੇ ਡਬਲ ਟਰੈਪ ਟੀਮ ਮੁਕਾਬਲੇ ਵਿੱਚ ਇੰਚੀਓਨ ਵਿਖੇ 2014 ਦੀਆਂ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਵਰਮਨ ਏਸ਼ੀਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਮੱਧ ਪ੍ਰਦੇਸ਼ ਦੀ ਪਹਿਲੀ ਖਿਡਾਰੀ ਬਣ ਗਈ।[3] ਉਹ ਆਪਣੇ ਰਾਜ ਦੀ ਇਕਲੌਤੀ ਅਥਲੀਟ ਹੈ ਜਿਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਨਿੱਜੀ ਜਾਣਕਾਰੀ | |||||||||||||||
---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | Indian | ||||||||||||||
ਜਨਮ | Bhopal, Madhya Pradesh, India[1] | 1 ਜੂਨ 1994||||||||||||||
ਭਾਰ | 68 kg (150 lb) | ||||||||||||||
ਖੇਡ | |||||||||||||||
ਦੇਸ਼ | India | ||||||||||||||
ਖੇਡ | Shooting | ||||||||||||||
ਰੈਂਕ | 1 | ||||||||||||||
ਇਵੈਂਟ | Shotgun Trap Shooting | ||||||||||||||
ਕਾਲਜ ਟੀਮ | Harvard Shooting Team. | ||||||||||||||
ਕਲੱਬ | Indian Shooting Team | ||||||||||||||
ਪ੍ਰੋ ਬਣੇ | 2011 | ||||||||||||||
ਦੁਆਰਾ ਕੋਚ | Marcello Dradi | ||||||||||||||
ਪ੍ਰਾਪਤੀਆਂ ਅਤੇ ਖ਼ਿਤਾਬ | |||||||||||||||
ਨੈਸ਼ਨਲ ਫਾਈਨਲ | Ranked #1 | ||||||||||||||
ਸਰਵਉੱਚ ਵਿਸ਼ਵ ਦਰਜਾਬੰਦੀ | World Juniors #1 | ||||||||||||||
ਮੈਡਲ ਰਿਕਾਰਡ
| |||||||||||||||
1 October 2014 ਤੱਕ ਅੱਪਡੇਟ |
ਵਰਸ਼ਾ ਨੇ ਸੇਂਟ ਜੋਸੇਫ ਕੋ-ਐਡ ਸਕੂਲ, ਭੋਪਾਲ ਤੋਂ ਪੜ੍ਹਾਈ ਕੀਤੀ। ਵਰਸ਼ਾ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਅਜਮੇਰ ਖੇਤਰ ਵਿੱਚ ਪਹਿਲੇ[4] ਰੈਂਕ ਅਤੇ 97.2% ਨਾਲ ਪੂਰੇ ਦੇਸ਼ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।[5] ਉਸਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ 2013 ਵਿੱਚ ਵੱਕਾਰੀ ਏਕਲਵਯ ਅਵਾਰਡ[6] ਸਨਮਾਨਿਤ ਕੀਤਾ ਗਿਆ ਹੈ।
ਸਿੱਖਿਆ
ਸੋਧੋਉਸਨੇ ਪਹਿਲਾਂ ਯੂ.ਕੇ. ਦੀ ਵਾਰਵਿਕ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ, ਪਰ ਸ਼ੂਟਿੰਗ 'ਤੇ ਵਧੇਰੇ ਧਿਆਨ ਦੇਣ ਦੇ ਯੋਗ ਹੋਣ ਲਈ ਉਹ ਹਾਰਵਰਡ ਚਲੀ ਗਈ।[7] ਉਹ ਵਰਤਮਾਨ ਵਿੱਚ ਅਮਰੀਕਾ ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਪੜ੍ਹਾਈ ਕਰ ਰਹੀ ਹੈ।[8]
ਹਵਾਲੇ
ਸੋਧੋ- ↑ "Bhopal girl shoots her way to Asiad bronze". Hindustan Times. Archived from the original on 26 September 2014. Retrieved 1 October 2014.
- ↑ Scroll Staff. "Asian Games 2018, Indian player profiles: Shotgun shooting". Scroll.in (in ਅੰਗਰੇਜ਼ੀ (ਅਮਰੀਕੀ)). Retrieved 2019-11-23.
- ↑ "MP govt announces Rs 50 lakh reward to medallist Varsha Varman". Zee News. Archived from the original on 6 ਅਕਤੂਬਰ 2014. Retrieved 1 October 2014.
{{cite web}}
: Unknown parameter|dead-url=
ignored (|url-status=
suggested) (help) - ↑ "Passion for shooting helped Bhopal's Varsha Varman top exam".
- ↑ "Meet our topper".
- ↑ "MP govt announces Vikram Award for shooter Varsha Varman". Hindustan Times.
{{cite news}}
: External link in
(help)|ref=
- ↑ Scroll Staff. "Asian Games 2018, Indian player profiles: Shotgun shooting". Scroll.in (in ਅੰਗਰੇਜ਼ੀ (ਅਮਰੀਕੀ)). Retrieved 2019-11-23.
- ↑ "Education complements Sport". EssentiallySports.
{{cite news}}
: External link in
(help)|ref=
ਬਾਹਰੀ ਲਿੰਕ
ਸੋਧੋ- ਇਟਲੀ ਵਿਚ ਗਨਿੰਗ ਮੈਡਲ
- ਇੰਚੀਓਨ 2014 ਵਿਖੇ ਅਥਲੀਟ ਪ੍ਰੋਫਾਈਲ Archived 2014-10-02 at the Wayback Machine.
- ਗਲਾਸਗੋ 2014 ਵਿਖੇ ਅਥਲੀਟ ਜੀਵਨੀ Archived 2016-03-05 at the Wayback Machine.