ਵਰਿੰਦਰ ਸਿੰਘ (ਹਾਕੀ ਖਿਡਾਰੀ)

ਵਰਿੰਦਰ ਸਿੰਘ (ਜਨਮ 1947) ਇੱਕ ਭਾਰਤੀ ਮੈਦਾਨੀ ਹਾਕੀ ਖਿਡਾਰੀ ਹੈ। ਇਸਨੇ 1972 ਸਮਰ ਉਲੰਪਿਕ, ਮਿਊਨਿਖ ਵਿੱਚ ਪਿੱਤਲ ਦਾ ਤਮਗਾ ਜਿੱਤਿਆ। ਇਸਨੇ 1976 ਸਮਰ ਉਲੰਪਿਕ ਪ੍ਰਤਿਯੋਗਿਤਾ ਵਿੱਚ ਵੀ ਭਾਗ ਲਿਆ।[1]

ਵਰਿੰਦਰ ਸਿੰਘ
Medal record
 ਭਾਰਤ ਦਾ ਖਿਡਾਰੀ
ਮਰਦਾਨਾ ਮੈਦਾਨੀ ਹਾਕੀ
ਉਲੰਪਿਕ ਖੇਡਾਂ
ਕਾਂਸੀ 1972 ਮਿਊਨਿਖ ਟਿਮ

ਹਵਾਲੇਸੋਧੋ

  1. "Varinder Singh". Sports Reference LLC. Archived from the original on 17 ਦਸੰਬਰ 2012. Retrieved 12 May 2012.  Check date values in: |archive-date= (help)