1947
1947 - ਬ੍ਰਿਟੇਨ, ਭਾਰਤ ਦੇ ਉਪ ਮਹਾਂਦੀਪ ਤੋਂ ਬਾਹਰ ਨਿਕਲਣ ਦੇ ਹਿੱਸੇ ਵਜੋਂ, ਇਸਨੂੰ ਕ੍ਰਮਵਾਰ 15 ਅਤੇ 14 ਅਗਸਤ ਨੂੰ ਧਰਮ ਨਿਰਪ
1947 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1944 1945 1946 – 1947 – 1948 1949 1950 |
ਘਟਨਾ ਜਾਂ ਵਾਕਿਆਸੋਧੋ
- 7 ਜਨਵਰੀ – ਭਾਰਤੀ ਲੇਖਕ, ਪੱਤਰਕਾਰ ਸ਼ੋਭਾ ਡੇ ਦਾ ਜਨਮ।
- 3 ਅਪਰੈਲ – ਵੱਲਭ ਭਾਈ ਪਟੇਲ ਨੇ ਕਿਹਾ, ਅੰਗਰੇਜ਼ਾਂ ਦੇ ਜਾਣ ਮਗਰੋਂ ਸਿੱਖਾਂ ਨੂੰ ਸਿੱਖਸਤਾਨ ਦਾ ਇਲਾਕਾ ਦਿਆਂਗੇ।
- 3 ਜੂਨ – ਪੰਜਾਬ ਦੀ ਵੰਡ ਦਾ ਐਲਾਨ।
- 23 ਜੂਨ –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ।
- 14 ਅਗਸਤ – ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ ਮਿਲੀ ਸੀ।
- 15 ਅਗਸਤ – ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ ਮਿਲੀ ਸੀ। 15 ਅਗਸਤ ਦੇ ਦਿਨ ਅੰਗਰੇਜ਼ ਭਾਰਤ ਛੱਡ ਕੇ ਗਏ ਸਨ।
- 18 ਜੁਲਾਈ – ਇੰਗਲੈਂਡ ਦੇ ਬਾਦਸ਼ਾਹ ਜਾਰਜ ਛੇਵੇਂ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
- 29 ਨਵੰਬਰ – ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਫ਼ਲਿਸਤੀਨ ਨੂੰ ਅਰਬਾਂ ਤੇ ਯਹੂਦੀਆਂ ਵਿੱਚ ਵੰਡਣ ਦਾ ਮਤਾ ਪਾਸ ਕੀਤਾ।
- 26 ਦਸੰਬਰ – ਅਮਰੀਕਾ ਵਿੱਚ 16 ਘੰਟੇ ਦੀ ਜ਼ਬਰਦਸਤ ਬਰਫ਼ਬਾਰੀ ਨਾਲ ਨਿਊਯਾਰਕ 25.8 ਇੰਚ (2 ਫ਼ੁਟ ਤੋਂ ਵੀ ਵੱਧ) ਬਰਫ਼ ਹੇਠ ਦਬਿਆ ਗਿਆ। ਇਸ ਨਾਲ 80 ਮੌਤਾਂ ਵੀ ਹੋਈਆਂ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |