ਵਾਗਾਦੁਗੂ
ਵਾਗਾਦੁਗੂ (/[invalid input: 'icon']ˌwɑːɡəˈduːɡuː/; ਮੋਸੀ: [ˈwaɡᵊdᵊɡᵊ]) ਬੁਰਕੀਬਾ ਫ਼ਾਸੋ ਦੀ ਰਾਜਧਾਨੀ ਅਤੇ ਪ੍ਰਸ਼ਾਸਕੀ, ਸੰਚਾਰ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2006 ਵਿੱਚ 1,475,223 ਸੀ।[2] ਇਸ ਦਾ ਨਾਂ ਕਈ ਵਾਰ ਛੋਟਾ ਕਰ ਕੇ ਸਿਰਫ਼ ਵਾਗਾ ਹੀ ਲਿਆ ਜਾਂਦਾ ਹੈ ਅਤੇ ਵਾਸੀਆਂ ਨੂੰ ਵਾਗਲੇਸ ਕਿਹਾ ਜਾਂਦਾ ਹੈ।[3]
ਵਾਗਾਦੁਗੂ | |
---|---|
ਖੇਤਰ | |
• Metro | 2,805 km2 (1,083 sq mi) |
ਹਵਾਲੇ
ਸੋਧੋ- ↑ "World Gazetteer". Archived from the original on 2013-01-11. Retrieved 2013-01-11.
{{cite web}}
: Unknown parameter|dead-url=
ignored (|url-status=
suggested) (help) - ↑ "National 2006 census final results" (PDF). Archived from the original (PDF) on 2015-07-21. Retrieved 2013-02-09.
{{cite web}}
: Unknown parameter|dead-url=
ignored (|url-status=
suggested) (help) - ↑ Commune Ouagadougou (2005). Mairie de Ouagadougou. Retrieved 19 March 2006 from Mairie de Ouagadougou Archived 2011-06-29 at the Wayback Machine. (ਫ਼ਰਾਂਸੀਸੀ)