ਵਾਹਗਾ

ਲਹਿੰਦੇ ਪੰਜਾਬ ਦਾ ਇੱਕ ਸਰਹੱਦੀ ਪਿੰਡ
(ਵਾਘਾ ਤੋਂ ਮੋੜਿਆ ਗਿਆ)

ਵਾਹਘਾ (ਅਂਗ੍ਰੇਜੀ: Wagah, ਹਿੰਦੀ: वाघा, ਉਰਦੂ: واگها) ਹੀ ਭਾਰਤ ਅਤੇ ਪਾਕਿਸਤਾਨ ਦੇ ਅੰਮ੍ਰਿਤਸਰ, ਭਾਰਤ ਅਤੇ ਲਾਹੌਰ, ਪਾਕਿਸਤਾਨ ਦੇ ਵਿੱਚਕਾਰ ਸਰਹੱਦ ਕਰੌਸਿੰਗ, ਮਾਲ ਆਵਾਜਾਈ ਟਰਮੀਨਲ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਪਿੰਡ ਹੈ[1] ਅਤੇ ਇਹ ਅੰਮ੍ਰਿਤਸਰ, ਪੰਜਾਬ, ਭਾਰਤ ਅਤੇ ਲਾਹੌਰ, ਪੰਜਾਬ, ਪਾਕਿਸਤਾਨ ਦੇ ਸ਼ਹਿਰਾਂ ਦੇ ਵਿਚਕਾਰ ਜਰਨੈਲੀ ਸੜਕ ਤੇ ਪੈਂਦਾ ਹੈ। ਸਰਹੱਦ ਲਾਹੌਰ ਤੋਂ 24 ਕਿਲੋਮੀਟਰ (15 ਮੀਲ) ਅਤੇ ਅੰਮ੍ਰਿਤਸਰ ਤੋਂ 32 ਕਿਲੋਮੀਟਰ (20 ਮੀਲ) ਦੂਰ ਹੈ। ਸਰਹੱਦੀ ਪਿੰਡ ਅਟਾਰੀ ਇਥੋਂ 3 ਕਿਲੋਮੀਟਰ (1.9 ਮੀਲ) ਦੂਰ ਹੈ।

ਵਾਹਗਾ
ਵਾਹਗਾ / वाघा / واہگہ
ਵਾਹਗਾ
ਪਿੰਡ
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਉੱਤੇ ਸ਼ਾਮ ਦਾ ਝੰਡਾ ਉਤਾਰਨ ਦੀ ਰਸਮ
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਉੱਤੇ ਸ਼ਾਮ ਦਾ ਝੰਡਾ ਉਤਾਰਨ ਦੀ ਰਸਮ
Location of ਵਾਹਗਾ
ਦੇਸ਼ Pakistan
ਸੂਬਾਪੰਜਾਬ
DistrictLahore
ਤਹਸੀਲਵਾਹਗਾ ਸ਼ਹਿਰ
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)+6

ਗੈਲਰੀ

ਸੋਧੋ

ਹਵਾਲੇ

ਸੋਧੋ
  1. "Mixed feelings on India-Pakistan border". BBC News. 14 August 2007.