ਵਾਲੰਧਰਾਂ
ਭੀਮ ਦੀ ਪਤਨੀ
ਹਿੰਦੂ ਮਹਾਂਕਾਵਿ ਮਹਾਂਭਾਰਤ ਵਿੱਚ, ਵਾਲੰਧਰਾ ਕਾਸ਼ੀ ਦੀ ਰਾਜਕੁਮਾਰੀ ਅਤੇ ਭੀਮ ਦੀ ਪਤਨੀ ਸੀ। ਉਨ੍ਹਾਂ ਦਾ ਇੱਕ ਪੁੱਤਰ ਸਰਵਗਾ ਸੀ।[1][2]
ਹਵਾਲੇ
ਸੋਧੋ- ↑ Erin Bernstein; Kisari Mohan Ganguli (12 July 2017). The Mahabharata: A Modern Retelling: Volume I: Origins. BookRix. pp. 470–. ISBN 978-3-7438-2228-3.
- ↑ https://web.archive.org/web/20100116130453/http://www.sacred-texts.com/hin/m01/m01096.htm