ਵਿਆਗਰਾ
ਵਿਆਗਰਾ ਕਾਮ ਉਤੇਜਕ ਦਵਾਈ ਹੈ ਜਿਸ ਨੂੰ 1998 'ਚ ਲਾਂਚ ਕੀਤਾ ਗਿਆ ਸੀ। ਇਸ ਦਾ ਸੇਵਨ ਲੋਕ ਆਪਣੀ ਸੈਕਸ ਲਾਈਫ ਦਾ ਬਿਹਤਰ ਆਨੰਦ ਮਾਣਨ ਲਈ ਕਰਦੇ ਹਨ। ਵਿਆਗਰਾ ਖਾਣ ਨਾਲ ਪੁਰਸ਼ਾਂ ਦੇ ਲਿੰਗ ਵਿੱਚ ਆਰਜ਼ੀ ਤੌਰ ‘ਤੇ ਖੂਨ ਦਾ ਵਹਾਅ ਵਧ ਜਾਂਦਾ ਹੈ। ਇਹ ਪੁਰਸ਼ਾਂ ਵਿੱਚ ਥੋੜ੍ਹੇ ਸਮੇਂ ਲਈ ਯੌਨ ਸਮਰੱਥਾ ਨੂੰ ਵਧਾ ਦਿੰਦੀ ਹੈ। ਇੱਕ ਗੋਲੀ ਖਾਣ ਤੋਂ ਬਾਅਦ ਇਸ ਦਾ ਅਸਰ ਅੱਧੇ ਜਾਂ ਇੱਕ ਘੰਟੇ ਤਕ ਰਹਿੰਦਾ ਹੈ।[3][3]
ਸਿਲਸਿਲੇਵਾਰ (ਆਈਯੂਪੈਕ) ਨਾਂ | |
---|---|
5-{2-Ethoxy-5-[(4-methylpiperazin-1-yl)sulfonyl]phenyl}-1-methyl-3-propyl-1H,6H,7H-pyrazolo[4,3-d]pyrimidin-7-one | |
ਇਲਾਜ ਸੰਬੰਧੀ ਅੰਕੜੇ | |
ਵਪਾਰਕ ਨਾਂ | ਵਿਆਗਰਾ, ਰੇਵਾਸ਼ੀਓ |
AHFS/Drugs.com | monograph |
MedlinePlus | a699015 |
Licence data | EMA:[[[:ਫਰਮਾ:EMA-EPAR]] Link], US FDA:link |
ਗਰਭ ਸ਼੍ਰੇਣੀ | B1 (AU) B (US) |
ਕਨੂੰਨੀ ਦਰਜਾ | Prescription Only (S4) (AU) ℞-only (CA) POM (UK) ℞-only (US) ℞ Prescription only |
Routes | ਮੁੰਹ ਰਾਹੀ, |
Pharmacokinetic data | |
Bioavailability | 41% (ਔਸਤ)[1] |
Protein binding | ~96% |
Metabolism | ਜ਼ਿਗਰ: CYP3A4 (ਮੁੱਖ ਰੂਟ), CYP2C9 (ਘੱਟ ਰੂਟ) |
Half-life | 3–4 ਘੰਟੇ |
Excretion | ਮਲ (~80%), ਪਿਸ਼ਾਬ (~13%)[2] |
ਸ਼ਨਾਖਤੀ ਨਾਂ | |
ਕੈਸ ਨੰਬਰ | 139755-83-2 |
ਏ.ਟੀ.ਸੀ. ਕੋਡ | G04BE03 |
PubChem | CID 5212 |
DrugBank | DB00203 |
ChemSpider | 5023 |
UNII | 3M7OB98Y7Hਫਰਮਾ:Fdacite |
KEGG | D08514 |
ChEBI | CHEBI:9139 |
ChEMBL | CHEMBL192 |
PDB ligand ID | VIA (PDBe, RCSB PDB) |
ਰਸਾਇਣਕ ਅੰਕੜੇ | |
ਫ਼ਾਰਮੂਲਾ | C22H30N6O4S |
ਅਣਵੀ ਭਾਰ | 474.5764 g/mol |
| |
(ਇਹ ਕੀ ਹੈ?) (ਤਸਦੀਕ ਕਰੋ) |
ਨੁਕਸਾਨ
ਸੋਧੋ- ਵਿਆਗਰਾ ਦੇ ਸੇਵਨ ਨਾਲ ਵਿਅਕਤੀ ਦੀ ਦੇਖਣ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ।
- ਇਸ ਦਾ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਚਲੀ ਜਾ ਸਕਦੀ ਹੈ।
- ਵਿਆਗਰਾ ਦੇ ਸੇਵਨ ਨਾਲ ਪੇਟ ਦੀ ਚਰਬੀ ਘੱਟ ਜਾਂਦੀ ਹੈ ਕਿਉਂਕਿ ਸਾਰੀ ਫੈਟ ਬਰਨ ਹੋ ਜਾਂਦੀ ਹੈ।
- ਇਸ ਦਾ ਸੇਵਨ ਕਰਨ ਨਾਲ ਸਿਰਦਰਦ, ਧੜਕਨ ਤੇਜ਼ ਹੋਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਈ ਵਾਰ ਦਿਲ ਸੰਬੰਧੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ।
ਹਵਾਲੇ
ਸੋਧੋ- ↑ Nichols, DJ; Muirhead, GJ; Harness, JA (6 March 2002). "Pharmacokinetics of Sildenafil after Single Oral Doses in Healthy Male Subjects: Absolute Bioavailability, Food Effects and Dose Proportionality". British Journal of Clinical Pharmacology. 53: 5S–12S. doi:10.1046/j.0306-5251.2001.00027.x. PMC 1874258. PMID 11879254.
{{cite journal}}
:|access-date=
requires|url=
(help) - ↑ "Viagra (sildenafil citrate) Tablets, for Oral Use. Full Prescribing Information". Pfizer Labs. Division of Pfizer, Inc., NY, NY 10017. Retrieved 5 November 2016.
- ↑ 3.0 3.1 "Sildenafil Citrate". The American Society of Health-System Pharmacists. Retrieved Dec 1, 2014.