ਵਿਕਟਰ ਸ਼ਕਲੋਵਸਕੀ
ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ (ਜਾਂ ਸ਼ਕਲੋਵਸਕੀ; ਰੂਸੀ: Ви́ктор Бори́сович Шкло́вский; 24 ਜਨਵਰੀ [ਪੁ.ਤ. 12 ਜਨਵਰੀ] 1893 – 6 ਦਸੰਬਰ 1984) ਰੂਸੀ ਅਤੇ ਸੋਵੀਅਤ ਸਾਹਿਤ ਆਲੋਚਕ, ਲੇਖਕ, ਅਤੇ ਕਿਤਾਬਚਾਕਾਰ ਸੀ। ਉਹ ਰੂਸੀ ਰੂਪਵਾਦ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਹੈ।
ਵਿਕਟਰ ਸ਼ਕਲੋਵਸਕੀ | |
---|---|
ਜਨਮ | ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ 24 January [ਪੁ.ਤ. 12 January] 1893 ਸੇਂਟ ਪੀਟਰਜ਼ਬਰਗ, ਰੂਸੀ ਸਲਤਨਤ |
ਮੌਤ | 6 ਦਸੰਬਰ 1984 | (ਉਮਰ 91)
ਅਲਮਾ ਮਾਤਰ | ਸੇਂਟ ਪੀਟਰਜ਼ਬਰਗ ਇੰਪੀਰੀਅਲ ਯੂਨੀਵਰਸਿਟੀ |
ਜ਼ਿਕਰਯੋਗ ਕੰਮ | Art as Device (1917) Zoo, or Letters Not About Love (1923) Theory of Prose (1925) |
ਸਕੂਲ | ਰੂਸੀ ਰੂਪਵਾਦ |
ਮੁੱਖ ਰੁਚੀਆਂ | ਸਾਹਿਤ ਸਿਧਾਂਤ ਸਾਹਿਤ ਆਲੋਚਨਾ |
ਮੁੱਖ ਵਿਚਾਰ | Ostranenie (1917) |
ਵਿਕਟਰ ਸ਼ਕਲੋਵਸਕੀ ਦੀ ਕਿਤਾਬ ਥਿਉਰੀ ਆਫ ਪ੍ਰੋਜ਼ 1925 ਵਿੱਚ ਪ੍ਰਕਾਸ਼ਤ ਹੋਈ ਸੀ।[1] ਸ਼ਕਲੋਵਸਕੀ ਦੀ ਅੱਜ ਵੀ "ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸਾਹਿਤਕ ਅਤੇ ਸਭਿਆਚਾਰਕ ਸਿਧਾਂਤਕਾਰਾਂ ਵਿੱਚੋਂ ਇੱਕ ਵਜੋਂ ਪ੍ਰਸੰਸਾ ਕੀਤੀ ਜਾਂਦੀ ਹੈ"[2]
ਜੀਵਨ
ਸੋਧੋਸ਼ਕਲੋਵਸਕੀ ਦਾ ਜਨਮ ਸੇਂਟ ਪੀਟਰਜ਼ਬਰਗ, ਰੂਸ ਵਿੱਚ ਹੋਇਆ ਸੀ। ਉਹਦਾ ਪਿਤਾ ਯਹੂਦੀ ਅਤੇ ਮਾਂ ਜਰਮਨ/ਰੂਸੀ ਮੂਲ ਦੀ ਸੀ। ਉਸਨੇ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕੀਤੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ Shklovsky, Viktor; Sher, Benjamin; Bruns, Gerald (1993-04-01). Theory of Prose (in English). Elmwood Park, Ill: Dalkey Archive Press. ISBN 9780916583644.
{{cite book}}
: CS1 maint: unrecognized language (link) - ↑ "Announcing MLA award winners: Ecocriticism and Italy and Viktor Shklovsky: A Reader - Bloomsbury Literary Studies Blog". Bloomsbury Literary Studies Blog (in ਅੰਗਰੇਜ਼ੀ (ਅਮਰੀਕੀ)). 2017-12-11. Archived from the original on 2020-10-23. Retrieved 2018-10-16.