ਵਿਕੀਪੀਡੀਆ:ਚੁਣੇ ਹੋਏ ਦਿਹਾੜੇ/17 ਜਨਵਰੀ
- 1706 - ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਵਾਂ ਵਿੱਚੋਂ ਇੱਕ ਅਤੇ ਮਹਾਨ ਵਿਗਿਆਨੀ ਬੇਂਜਾਮਿਨ ਫ੍ਰੇਂਕਲਿਨ ਦਾ ਜਨਮ ਹੋਇਆ।
- 1917- ਅਭਿਨੇਤਾ ਅਤੇ ਤਾਮਿਲਨਾਡੂ ਦੇ ਪੰਜਵੇ ਮੁੱਖ ਮੰਤਰੀ ਐੱਮ ਜੀ ਰਾਮਚੰਦਰਨ ਦਾ ਜਨਮ ਹੋਇਆ।
- 1995- ਕੋਬੇ, ਜਾਪਾਨ ਵਿੱਚ ਹਾਂਸ਼ਿਨ ਮਹਾਂ ਭੂਚਾਲ ਵਿੱਚ 6434 ਲੋਕਾ ਦੀ ਮੌਤ ਅਤੇ 10 ਲੱਖ ਕਰੋੜ ਯੈੱਨ (~5 ਲੱਖ ਕਰੋੜ ਰੁਪਏ) ਦਾ ਨੁਕਾਸਨ ਹੋਇਆ।