1917
1917 20ਵੀਂ ਸਦੀ ਅਤੇ 1910 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ – 1910 ਦਾ ਦਹਾਕਾ – 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ |
ਸਾਲ: | 1914 1915 1916 – 1917 – 1918 1919 1920 |
ਘਟਨਾਸੋਧੋ
- 16 ਫ਼ਰਵਰੀ – ਸਪੇਨ ਦੇ ਸ਼ਹਿਰ ਮੈਡਰਿਡ ਵਿੱਚ 425 ਸਾਲ ਬਾਅਦ ਪਹਿਲਾ ਸਾਇਨਾਗਾਗ (ਯਹੂਦੀ ਗਿਰਜਾ ਘਰ) ਖੁਲਿ੍ਹਆ।
- 23 ਫ਼ਰਵਰੀ –ਰੂਸ 'ਚ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ।
- 8 ਮਾਰਚ – ਰੂਸ ਦੇ ਪੇਤ੍ਰੋਗ੍ਰਾਦ 'ਚ ਫਰਵਰੀ ਕ੍ਰਾਂਤੀ।
- 6 ਨਵੰਬਰ – ਅਕਤੂਬਰ ਰੈਵਲੂਸ਼ਨ ਦੇ ਬੌਲਸ਼ੈਵਿਕ ਆਗੂਆਂ ਨੇ, ਵਲਾਦੀਮੀਰ ਲੈਨਿਨ ਅਤੇ ਲਿਓਨ ਟਰਾਟਸਕੀ ਦੀ ਅਗਵਾਈ ਹੇਠ, ਪੈਟਰੋਗਰਾਡ ਉੱਤੇ ਕਬਜ਼ਾ ਕਰ ਲਿਆ।
- 7 ਨਵੰਬਰ – ਅਕਤੂਬਰ ਇਨਕਲਾਬ ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ 25 ਅਕਤੂਬਰ ਬਣਦੀ ਹੈ ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ ਵਲਾਦੀਮੀਰ ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜ਼ਾ ਕਰ ਲਿਆ ਗਿਆ ਸੀ।
- 6 ਦਸੰਬਰ – ਫ਼ਿਨਲੈਂਡ ਨੇ ਰੂਸ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ |
- 10 ਦਸੰਬਰ – ਇੰਟਰਨੈਸ਼ਨਲ ਰੈੱਡ ਕਰਾਸ ਨੂੰ ਨੋਬਲ ਸ਼ਾਂਤੀ ਇਨਾਮ ਦਿਤਾ ਗਿਆ।
ਜਨਮਸੋਧੋ
- 17 ਜਨਵਰੀ – ਅਭਿਨੇਤਾ ਅਤੇ ਤਾਮਿਲਨਾਡੂ ਦੇ ਪੰਜਵੇ ਮੁੱਖ ਮੰਤਰੀ ਐੱਮ ਜੀ ਰਾਮਚੰਦਰਨ ਦਾ ਜਨਮ ਹੋਇਆ।
ਮਰਨਸੋਧੋ
- 27 ਮਾਰਚ – ਗ਼ਦਰੀ ਆਗੂ ਡਾ ਮਥਰਾ ਸਿੰਘ (ਵਾਸੀ ਢੁਡਿਆਲ, ਜਿਹਲਮ) ਨੂੰ ਲਾਹੋਰ ਜੇਲ ਵਿੱਚ ਫਾਂਸੀ ਦਿਤੀ ਗਈ।
- 10 ਜੂਨ – ਗ਼ਦਰੀ ਆਗੂ ਜਵੰਦ ਸਿੰਘ ਨੰਗਲ ਕਲਾਂ ਨੂੰ ਫ਼ਾਂਸੀ ਦਿਤੀ ਗਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |