ਵਿਕੀਪੀਡੀਆ:ਚੁਣੇ ਹੋਏ ਦਿਹਾੜੇ/30 ਜਨਵਰੀ
- ਭਾਰਤ ਵਿੱਚ ਸ਼ਹੀਦੀ ਦਿਵਸ।
- 1913 - ਅੰਮ੍ਰਿਤਾ ਸ਼ੇਰਗਿੱਲ ਦਾ ਜਨਮ ਹੋਇਆ।
- 1948 - ਨੱਥੂਰਾਮ ਗੋਡਸੇ ਦੁਆਰਾ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ।
- 1982 - ਏਲਕ ਕਲੋਨਰ ਨਾਮ ਦਾ ਪਹਿਲਾ ਕੰਪਿਊਟਰ ਵਾਈਰਸ ਹੋਂਦ ਵਿੱਚ ਆਇਆ। ਇਸ ਨੇ ਫਲਾਪੀ ਡਿਸਕ ਰਾਂਹੀ ਐਪਲ II ਨੂੰ ਦੂਸ਼ਿਤ ਕਿੱਤਾ।