ਵਿਕੀਪੀਡੀਆ:ਚੁਣੇ ਹੋਏ ਦਿਹਾੜੇ/4 ਜਨਵਰੀ
- 1948 ਬਰਮਾ ਨੇ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ।
- 1970 ਚੀਨ ਵਿੱਚ ਤੀਬਰਤਾ 7.5 Msd ਦੇ ਭੂਚਾਲ ਕਾਰਨ ਘੱਟੋ ਘੱਟ 15,000 ਲੋਕ ਮਾਰੇ ਗਏ।
- 2010 ਸੰਸਾਰ ਦੀ ਸੱਘ ਤੋਂ ਉੱਚੀ ਮਿਨਾਰ ਬਣਤਰ ਬੁਰਜ ਖਲ਼ੀਫਾ ਦਾ ਆਧਿਕਾਰਿਕ ਤੌਰ ਤੇ ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਉਦਘਾਟਨ ਕੀਤਾ ਗਿਆ।