ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਅਕਤੂਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 11 ਤੋਂ ਮੋੜਿਆ ਗਿਆ)
- ਅੰਤਰਰਾਸ਼ਟਰੀ ਬਾਲੜੀ ਦਿਵਸ
- 1869– ਥਾਮਸ ਐਡੀਸਨ ਨੇ ਅਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ।
- 1908 – ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂ, ਪੰਜਾਬ ਦੇ ਕਮਿਊਨਿਸਟ ਸਿਆਸਤਦਾਨ ਕਾ. ਜੰਗੀਰ ਸਿੰਘ ਜੋਗਾ ਦਾ ਜਨਮ।
- 1934 – ਪੰਜਾਬੀ ਲੇਖਕ ਅਤੇ ਅੱਖਾਂ ਦੇ ਨਾਮਵਰ ਅੱਖਾਂ ਦੇ ਸਰਜਨ ਡਾਕਟਰ ਦਲਜੀਤ ਸਿੰਘ ਦਾ ਜਨਮ।
- 1939– ਅਮਰੀਕਨ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਇੰਸਦਾਨ ਅਲਬਰਟ ਆਈਨਸਟਾਈਨ ਦਾ ਉਹ ਖ਼ਤ ਪੇਸ਼ ਕੀਤਾ ਜਿਸ ਵਿੱਚ ਸਾਇੰਸਦਾਨ ਨੇ ਐਟਮੀ ਪ੍ਰੋਗਰਾਮ ਨੂੰ ਜਲਦੀ ਲਾਗੂ ਕਰਨ ਵਾਸਤੇ ਕਿਹਾ ਸੀ।
- 1942 – ਭਾਰਤੀ ਬਾਲੀਵੁੱਡ ਐਕਟਰ ਅਮਿਤਾਭ ਬੱਚਨ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਅਕਤੂਬਰ • 11 ਅਕਤੂਬਰ • 12 ਅਕਤੂਬਰ