ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਅਕਤੂਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 27 ਤੋਂ ਮੋੜਿਆ ਗਿਆ)
- 1676– ਇੱਕ ਸਿੱਖ ਨੇ ਔਰੰਗਜ਼ੇਬ ਉੱਤੇ ਹਮਲਾ ਕੀਤਾ।
- 1670 – ਸਿੱਖਾਂ ਦੀ ਸੈਨਾ ਦਾ ਸੈਨਾਪਤੀ ਬੰਦਾ ਸਿੰਘ ਬਹਾਦਰ ਦਾ ਜਨਮ।
- 1904 – ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ ਜਤਿੰਦਰ ਨਾਥ ਦਾਸ ਦਾ ਜਨਮ।
- 1904– ਨਿਊਯਾਰਕ (ਅਮਰੀਕਾ) 'ਚ ਪਹਿਲੀ ਸਬ-ਵੇਅ (ਜ਼ਮੀਨ ਹੇਠਾਂ) ਰੇਲ ਸ਼ੁਰੂ ਹੋਈ।
- 1911 – ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਫ਼ਤਿਹ ਸਿੰਘ ਦਾ ਜਨਮ।
- 1920 – ਭਾਰਤ ਦੇ ਛੇਵਾਂ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ ਦਾ ਜਨਮ।
- 1920 – ਭਾਰਤ ਦੇ 10ਵੇਂ ਰਾਸ਼ਟਰਪਤੀ ਸ਼੍ਰੀ ਕੋਚੇਰਿਲ ਰਮਣ ਨਾਰਾਇਣਨ ਦਾ ਜਨਮ।
- 1938– ਡੂ ਪੌਂਟ ਨੇ ਇੱਕ ਨਵਾਂ ਸਿੰਥੈਟਿਕ ਕਪੜਾ ਨਾਈਲੋਨ ਰੀਲੀਜ਼ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਅਕਤੂਬਰ • 27 ਅਕਤੂਬਰ • 28 ਅਕਤੂਬਰ