ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 6
- 1704 – ਚਮਕੌਰ ਦੀ ਜੰਗ: ਮੁਗਲ-ਸਿੱਖ ਜੰਗ ਦੌਰਾਨ ਥੋੜ੍ਹੀ ਜਿਹੀ ਸਿੱਖ ਸੈਨਾ ਨੇ ਮੁਗਲਾਂ ਨੂੰ ਮਾਤ ਦਿੱਤੀ।
- 1768 – ਇਨਸਾਈਕਲੋਪੀਡੀਆ ਬ੍ਰਿਟੈਨੀਕਾ ਦੀ ਪਹਿਲੀ ਜਿਲਦ ਛਪੀ।
- 1865 – ਅਮਰੀਕਾ ਦੇ ਸੰਵਿਧਾਨ ਵਿਚ 13ਵੀਂ ਸੋਧ ਕਰ ਕੇ ਗ਼ੁਲਾਮੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
- 1945 – ਭਾਰਤੀ ਫ਼ਿਲਮ ਨਿਰਦੇਸ਼ਕ, ਅਦਾਕਾਰ ਤੇ ਨਿਰਮਾਤਾ ਸ਼ੇਖਰ ਕਪੂਰ ਦਾ ਜਨਮ।
- 1956 – ਭਾਰਤੀ ਸੰਵਿਧਾਨ ਨਿਰਮਾਤਾ ਅਤੇ ਕਾਨੂੰਨਸਾਜ਼ ਭੀਮ ਰਾਓ ਅੰਬੇਡਕਰ ਦਾ ਦਿਹਾਂਤ।
- 1978 – ਬਹੁਜਨ ਸਮਾਜ ਪਾਰਟੀ ਦਾ ਸਥਾਪਨਾ ਦਿਨ।
- 1992 – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ ਅਯੁੱਧਿਆ ਵਿਚ ਚੌਧਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿਤੀ।
- 1997 – ਪੰਜਾਬੀ ਗਾਇਕਾ ਅਤੇ ਗੀਤਕਾਰਾ ਜਗਮੋਹਣ ਕੌਰ ਦਾ ਦਿਹਾਂਤ।