ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 9
- 1608 – ਅੰਗਰੇਜ਼ੀ ਕਵੀ ਜਾਹਨ ਮਿਲਟਨ ਦਾ ਜਨਮ।
- 1898 – ਭਾਰਤੀ ਬੈਂਕਰ, ਵਪਾਰੀ, ਸਮਾਜ ਸੁਧਾਰਕ ਅਤੇ ਦ ਟ੍ਰਿਬਿਊਨ ਅਖਬਾਰ ਦਾ ਮੌਢੀ ਦਿਆਲ ਸਿੰਘ ਮਜੀਠੀਆ ਦਾ ਦਿਹਾਂਤ।
- 1908 – ਜਰਮਨ ਵਿਚ ਇਕ ਕਾਨੂੰਨ ਬਣਾ ਕੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ 'ਤੇ ਲਾਉਣ ਦੀ ਪਾਬੰਦੀ ਲਾ ਦਿਤੀ ਗਈ।
- 1913 – ਹਿੰਦੁਸਤਾਨ ਗ਼ਦਰ: ਦਾ ਪੰਜਾਬੀ ਅਡੀਸ਼ਨ ਦਾ ਪਹਿਲਾ ਅੰਕ ਛਪਿਆ।
- 1946 – ਭਾਰਤੀ ਸੰਵਿਧਾਨ ਸੰਬੰਧੀ ਸੰਵਿਧਾਨ ਕਮੇਟੀ ਦੀ ਪਹਿਲੀ ਮੀਟਿੰਗ ਹੋਈ।
- 1946 – ਇਤਾਲਵੀ-ਭਾਰਤੀ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦਾ ਜਨਮ।
- 1974 – ਭਾਰਤ ਦੀ ਸੂਫ਼ੀ ਕਥਕ ਡਾਂਸਰ ਮੰਜਰੀ ਚਤੁਰਵੇਦੀ ਦਾ ਜਨਮ।