ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੪ ਨਵੰਬਰ
- 1702– ਰਾਜਾ ਸਲਾਹੀ ਚੰਦ ਦੇ ਭੋਗ 'ਤੇ ਗੁਰੂ ਗੋਬਿੰਦ ਸਿੰਘ ਬਸਾਲੀ ਗਏ।
- 1908– ਅਲਬਰਟ ਆਈਨਸਟਾਈਨ ਨੇ 'ਰੋਸ਼ਨੀ ਦੀ ਕੁਐਂਟਮ ਥਿਊਰੀ' ਪੇਸ਼ ਕੀਤੀ।
- 1922– ਬੀ.ਬੀ.ਸੀ. ਨੇ ਰੇਡੀਉ ਦੀ ਰੋਜ਼ਾਨਾ ਸਰਵਿਸ ਸ਼ੁਰੂ ਕੀਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : ੧੩ ਨਵੰਬਰ • ੧੪ ਨਵੰਬਰ • ੧੫ ਨਵੰਬਰ