ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/12 ਮਈ
- 1459 – ਰਾਜਸਥਾਨ ਦੇ ਸ਼ਹਿਰ ਜੋਧਪੁਰ ਦੀ ਨੀਂਹ ਰੱਖੀ ਗਈ।
- 1710 – ਚੱਪੜ ਚਿੜੀ ਦੀ ਲੜਾਈ ਹੋਈ
- 1928 – ਇਟਲੀ ਵਿਚ ਬੇਨੀਤੋ ਮੁਸੋਲੀਨੀ ਨੇ ਔਰਤਾਂ ਦੇ ਅਧਿਕਾਰ ਖਤਮ ਕਰ ਦਿੱਤੇ।
- 1949 – ਵਿਜੈ ਲਕਸ਼ਮੀ ਪੰਡਿਤ ਭਾਰਤੀ ਰਾਜਦੂਤ ਬਣ ਕੇ ਅਮਰੀਕਾ ਪਹੁੰਚੀ। ਉਹ ਅਮਰੀਕਾ 'ਚ ਨਿਯੁਕਤ ਹੋਣ ਵਾਲੀ ਕਿਸੇ ਵੀ ਦੇਸ਼ ਦੀ ਪਹਿਲੀ ਰਾਜਦੂਤ ਸੀ।
- 1951 – ਪਹਿਲੇ ਹਾਈਡਰੋਜਨ ਬੰਬ ਦਾ ਪਰੀਖਣ।
- 1691 – ਬਿਲਾਸਪੁਰ ਦੀ ਮਹਾਰਾਣੀ ਚੰਪਾ ਦੀ ਮੌਤ ਹੋਈ।