ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਅਗਸਤ
- 1790 – ਅਮਰੀਕਾ 'ਚ ਪਹਿਲੀ ਮਰਦਮਸ਼ੁਮਾਰੀ ਹੋਈ।
- 1854 – ਅਮਰੀਕੀ ਲੇਖਕ ਫਰਾਂਸਿਸ ਮੇਰੀਅਨ ਕਰੋਫੋਰਡ ਦਾ ਜਨਮ।
- 1859 – ਤਮਿਲ ਸੰਗੀਤਕਾਰ ਅਬਰਾਹਮ ਪੰਡਿਤ ਦਾ ਜਨਮ।
- 1877 – ਭਾਰਤੀ ਕਾਂਗਰਸੀ,ਆਜ਼ਾਦੀ ਦੀ ਲੜਾਈ ਦਾ ਸੈਨਾਪਤੀ ਰਵੀਸ਼ੰਕਰ ਸ਼ੁਕਲ ਦਾ ਜਨਮ।
- 1918 – ਕੈਨੇਡਾ ਦੇ ਇਤਿਹਾਸ 'ਚ ਪਹਿਲੀ ਹੜਤਾਲ ਵੈਨਕੂਵਰ ਵਿਖੇ ਸ਼ੁਰੂ ਹੋਈ।
- 1927 – ਭਾਰਤ ਦੀ ਵੰਡ ਅਤੇ ਆਜ਼ਾਦੀ ਕਾਰਕੁਨ ਚਮਨ ਨਾਹਲ ਦਾ ਜਨਮ।
- 1932 – ਨਿਊਜੀਲੈਂਡ ਦਾ ਸਿੱਖ ਇਤਿਹਾਸ ਅਤੇ ਸਭਿਆਚਾਰ ਦਾ ਵਿਦਵਾਨ ਡਬਲਿਊ ਐਚ ਮੈਕਲੋਡ ਦਾ ਜਨਮ।
- 1932 – ਕਾਰਲ ਡੀ. ਐਡਰਸਨ ਨੇ ਪਾਜ਼ੀਟ੍ਰੋਨ ਦੀ ਖੋਜ਼ ਕੀਤੀ।
- 1939 – ਅਲਬਰਟ ਆਈਨਸਟਾਈਨ ਅਤੇ ਲਿਉ ਸਜ਼ਿਲਰਡ ਨੇ ਪ੍ਰਮਾਣੂ ਹਥਿਆਰਾ ਦਾ ਵਿਕਾਸ ਕਰਨ ਲਈ ਕਿਹਾ।
- 1954 – ਬਿਹਾਰ, ਭਾਰਤ ਦਾ ਸਿਆਸਤਦਾਨ ਜੈ ਪ੍ਰਕਾਸ਼ ਨਰਾਇਣ ਯਾਦਵ ਦਾ ਜਨਮ।