ਵਿਕੀਪੀਡੀਆ:ਪੰਜਾਬੀ ਵਿਕੀ ਵਰਕਸ਼ਾਪ ਅਕਤੂਬਰ 2015, ਚੰਡੀਗੜ੍ਹ

ਦੋਸਤੋ ਅਕਤੂਬਰ ਦੇ ਮਹੀਨੇ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਪੰਜਾਬੀ ਵਿਕੀਪੀਡੀਆ ਦੇ ਸਰਗਰਮ ਵਰਤੋਂਕਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਆਣ-ਜਾਣ ਅਤੇ ਚੰਡੀਗੜ੍ਹ ਵਿੱਚ ਰਾਤ ਗੁਜ਼ਾਰਨ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਵਿੱਚ ਸ਼ਾਮਿਲ ਹੋਣ ਲਈ ਲਗਭਗ 20 ਵਰਤੋਂਕਾਰਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਜੇਕਰ ਤੁਸੀਂ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ satdeepgill@gmail.com ਉੱਤੇ ਆਪਣਾ ਨਾਂ, ਪਤਾ ਅਤੇ ਫ਼ੋਨ ਨੰ. ਭੇਜੋ।

ਇਸ ਵਰਕਸ਼ਾਪ ਲਈ ਵਿਕੀਮੀਡਿਆ ਫਾਊਂਡੇਸ਼ਨ ਤੋਂ 90,000 ਰੁਪਏ ਦੀ ਮੰਗ ਕੀਤੀ ਗਈ ਹੈ। ਕੱਲੇ-ਕੱਲੇ ਖਰਚੇ ਦਾ ਹਿਸਾਬ ਰੱਖਿਆ ਜਾਵੇਗਾ ਅਤੇ ਉਹਨਾਂ ਨੂੰ ਹਰ ਖ਼ਰਚੇ ਦੀ ਰਸੀਦ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬਚਦੇ ਪੈਸੇ ਵੀ ਵਾਪਿਸ ਭੇਜੇ ਜਾਣਗੇ।

ਸਕਾਲਰਸ਼ਿਪ ਲੈਣਯੋਗ ਵਰਤੋਂਕਾਰ

ਸੋਧੋ
  1. Nitesh Gill
  2. Parveer Grewal
  3. Babanwalia
  4. Baljeet Bilaspur
  5. Dr. Manavpreet Kaur
  6. Dr.klara
  7. Guglani
  8. Gurbakhshish chand
  9. Harvinder Chandigarh
  10. Kaur virpal
  11. Kaur Jagvir
  12. Lillottama
  13. Nachhattardhammu
  14. Nirmal Brar Faridkot
  15. Raghbirkhanna
  16. Raavi Sandhu
  17. SivenderSM
  18. Sony dandiwal
  19. Stalinjeet
  20. Mulkh Singh
  21. Sukhwinder singh sidhu
  22. Gurpreetsangrana
  23. ਗੁਰਲਾਲ ਮਾਨ
  24. Bhupinder Khokhar
  25. Jaswant.Jass904