ਵਿਕੀਪੀਡੀਆ:ਵਿਕੀਪਰਿਯੋਜਨਾ ਮਹਿਲਾ
ਮੁੱਖ ਸਫ਼ਾ | ਗੱਲ-ਬਾਤ | ਭਾਗ ਲੈਣ ਵਾਲੇ |
ਮਹਿਲਾ : ਇੱਕ ਵਿਕੀਪੀਡੀਆ ਪਰਿਯੋਜਨਾ |
ਇਸ ਪਰਿਯੋਜਨਾ ਨਾਲ ਸੰਬੰਧਤ ਲੇਖਾਂ ਦਾ ਨਿਰਮਾਣ ਜਾਰੀ ਹੈ। |
ਇਸ ਪਰਿਯੋਜਨਾ ਨਾਲ ਅਸੀਂ ਮਹਿਲਾਵਾਂ ਨਾਲ ਸੰਬੰਧਤ ਲੇਖਾਂ ਨੂੰ ਪੰਜਾਬੀ ਵਿਕੀਪੀਡੀਆ 'ਤੇ ਬਣਾਵਾਂਗੇ (ਜੋ ਪਹਿਲਾਂ ਮੌਜੂਦ ਨਹੀਂ ਹਨ) ਜੇਕਰ ਉਹ ਲੇਖ ਪਹਿਲਾ ਮੌਜੂਦ ਹਨ ਤਾਂ ਉਨ੍ਹਾਂ ਨੂੰ ਚੰਗੇ ਲੇਖ ਬਣਾਉਣ ਦੀ ਕੋਸ਼ਿਸ਼ ਕਰਾਂਗੇ ਭਾਵ ਕਿ ਉਨ੍ਹਾਂ ਲੇਖਾਂ ਵਿੱਚ ਵਾਧਾ ਕਰਾਂਗੇ।
ਭਾਗ (ਹਿੱਸਾ) ਲਵੋ
ਸੋਧੋਇਸ ਪਰਿਯੋਜਨਾ ਨਾਲ ਜੁੜਨ ਲਈ ਇਸ ਲਿੰਕ ਤੇ ਕਲਿਕ ਕਰੋ -> ਕਲਿਕ ਕਰੋ <- ਤੁਸੀਂ ਆਪਣੇ ਵਰਤੋਂਕਾਰ ਸਫ਼ੇ 'ਤੇ ਇਸ ਪਰਿਯੋਜਨਾ ਦੀ ਭਾਗੇਦਾਰੀ ਦਿਖਾ ਸਕਦੇ ਹੋ। ਉਸਦੇ ਲਈ ਇਸ ਕੋਡ ਨੂੰ {{ਫਰਮਾ:ਵਰਤੋਂਕਾਰ ਮਹਿਲਾ}} ਆਪਣੇ ਵਰਤੋਂਕਾਰ ਸਫ਼ੇ ਤੇ ਲਿਖ ਲਵੋ।
ਇਹ ਵਰਤੋਂਕਾਰ ਵਿਕੀਪਰਿਯੋਜਨਾ ਮਹਿਲਾ ਦਾ ਮੈਂਬਰ ਹੈ। |
ਜੇਕਰ ਤੁਹਾਡਾ ਕੋਈ ਸੁਝਾਅ ਹੈ ਤਾਂ ਤੁਸੀਂ ਇੱਥੇ ਲਿਖ ਸਕਦੇ ਹੋ
ਪਰਿਯੋਜਨਾ ਨਾਲ ਜੁੜੇ ਕੰਮ
ਸੋਧੋਜੇਕਰ ਤੁਸੀਂ ਇਸ ਪਰਿਯੋਜਨਾ ਨਾਲ ਸੰਬੰਧਤ ਕਿਸੇ ਲੇਖ ਨੂੰ ਬਣਾਉਂਦੇ ਜਾਂ ਉਸ ਵਿੱਚ ਕਾਫੀ ਵਾਧਾ ਕਰਦੇ ਹੋ ਤਾਂ ਹੋ ਤਾਂ ਕਿਰਪਾ ਕਰਕੇ ਉਸ ਲੇਖ ਦੇ ਗੱਲ-ਬਾਤ ਸਫ਼ੇ ਵਿੱਚ {{ਵਿਕੀਪਰਿਯੋਜਨਾ ਮਹਿਲਾ}} ਫਰਮਾ ਲਿਖ ਦਵੋ। |
ਇਹ ਲੇਖ ਵਿਕੀਪਰਿਯੋਜਨਾ ਮਹਿਲਾ ਦਾ ਹਿੱਸਾ ਹੈ। ਇਹ ਵਿਕੀਪਰਿਯੋਜਨਾ ਵਿਕੀਪੀਡੀਆ 'ਤੇ ਮਹਿਲਾਵਾਂ ਨਾਲ ਜੁੜੇ ਲੇਖ ਬਣਾਉਣ ਅਤੇ ਇਹਨਾਂ ਵਿੱਚ ਸੁਧਾਰ ਕਰਨ ਬਾਰੇ ਹੈ, ਮਹਿਲਾਵਾਂ ਸੰਬੰਧੀ ਵਿਸ਼ਿਆਂ ਵਿੱਚ ਰੂਚੀ ਰੱਖਣ ਵਾਲੇ ਵਰਤੋਂਕਾਰਾਂ ਨੂੰ ਇਸ ਪਰਿਯੋਜਨਾ ਨਾਲ ਜੁੜਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।(ਹੋਰ ਜਾਣਕਾਰੀ) ਤਰੁੱਟੀ: ਇਹ ਸਾਂਚਾ ਕੇਵਲ ਲੇਖਾਂ ਦੇ ਗੱਲਬਾਤ ਸਫ਼ੇ ਤੇ ਲਗਾਉਣ ਬਾਰੇ ਹੈ। |
ਇਸ ਪਰਿਯੋਜਨਾ ਸੰਬੰਧਤ ਲੇਖਾਂ ਨੂੰ ਵੇਖਣ ਲਈ ਇਸ ਸਫ਼ੇ ਤੇ ਜਾਓ - ਸ਼੍ਰੇਣੀ:ਵਿਕੀਪਰਿਯੋਜਨਾ ਮਹਿਲਾ ਹੇਠ ਬਣਾਏ ਸਫ਼ੇ
ਬਣਾਉਣ-ਯੋਗ ਸਫ਼ੇ
ਸੋਧੋਤੁਸੀਂ ਅੰਗਰੇਜ਼ੀ ਵਿਕੀਪੀਡੀਆ ਦੀ ਕੋਈ ਸੂਚੀ (List) ਕੱਢ ਕੇ ਉਸ ਵਿਚਲੇ ਸਫ਼ਿਆਂ ਦਾ ਪੰਜਾਬੀ ਵਿੱਚ ਅਨੁਵਾਦ ਕਰ ਸਕਦੇ ਹੋ:
ਨੋਟ : ਇਹ ਗਿਣਤੀ ਵਧਾਈ ਜਾ ਸਕਦੀ ਹੈ।
- Lists of women (Main list about women on English Wikipedia)
- List of female scientists before the 20th century
- List of female poets
- List of female Nobel laureates
- List of female finance ministers
- List of women linguists
- List of women writers
- List of women architects
- List of women in mathematics
- Indian women medical doctors
ਸ਼ਬਦਾਵਲੀ
ਸੋਧੋਲੜੀ ਨੰ. | ਅੰਗਰੇਜ਼ੀ ਨਾਂਮ | ਪੰਜਾਬੀ |
---|---|---|
1 | Women | ਮਹਿਲਾ/ਔਰਤ |