ਅੰਗਰੇਜ਼ੀ ਵਿਕੀਪੀਡੀਆ

ਅੰਗਰੇਜ਼ੀ ਵਿੱਚ ਵਿਕੀਪੀਡੀਆ

ਅੰਗਰੇਜ਼ੀ ਵਿਕੀਪੀਡੀਆ ਵਿਕੀਪੀਡੀਆ ਦਾ ਅੰਗਰੇਜ਼ੀ ਰੂਪ ਅਤੇ ਇੱਕ ਆਜ਼ਾਦ ਵਿਸ਼ਵਗਿਆਨਕੋਸ਼ ਹੈ। ਇਹ ਵਿਕੀਪੀਡੀਆ ਦਾ ਸਭ ਤੋਂ ਪਹਿਲਾ ਰੂਪ ਹੈ ਅਤੇ ਲੇਖਾਂ ਦੀ ਗਿਣਤੀ ਮੁਤਾਬਕ ਸਾਰੇ ਵਿਕੀਪੀਡੀਆਂ ਵਿਚੋਂ ਸਭ ਤੋਂ ਵੱਡਾ ਹੈ। 15 ਜਨਵਰੀ 2001 ਨੂੰ ਕਾਇਮ ਕੀਤੇ ਇਸ ਵਿਕੀਪੀਡੀਆ ਵਿੱਚ ਜੁਲਾਈ 2012 ਤੱਕ ਚਾਰ ਮਿਲੀਅਨ ਲੇਖ ਸਨ।[2] ਸਾਰੇ ਵਿਕੀਪੀਡੀਆਂ ਦੇ ਤਕਰੀਬਨ 17.3% ਲੇਖ ਇਸ ਵਿਕੀ ’ਤੇ ਹਨ। ਦੂਜਾ ਸਭ ਤੋਂ ਵੱਡਾ ਵਿਕੀਪੀਡੀਆ ਜਰਮਨ ਵਿਕੀਪੀਡੀਆ ਹੈ।

ਅੰਗਰੇਜ਼ੀ ਵਿਕੀਪੀਡੀਆ
83%
ਵੈੱਬਸਾਈਟen.wikipedia.org
ਨਾਅਰਾਮੁਕਤ ਵਿਸ਼ਵਗਿਆਨਕੋਸ਼ ਜਿਸ ਨੂੰ ਕੋਈ ਵੀ ਸੋਧ ਸਕਦਾ ਹੈ
ਵਪਾਰਕਨਹੀਂ
ਸਾਈਟ ਦੀ ਕਿਸਮਇੰਟਰਨੈੱਟ ਵਿਕੀਪੀਡੀਆ
ਰਜਿਸਟ੍ਰੇਸ਼ਨਮਰਜ਼ੀ ਮੁਤਾਬਕ (ਕੁਝ ਕੰਮਾਂ ਲਈ ਜ਼ਰੂਰੀ ਹੈ)
ਵਰਤੋਂਕਾਰ43,432
ਸਮੱਗਰੀ ਲਸੰਸਲਿਖਤ Creative Commons Attribution Share-Alike 3.0 ਅਤੇ GDFL ਤਹਿਤ, ਮੀਡੀਆ ਵੱਖ-ਵੱਖ ਪ੍ਰਮਾਣਾਂ ਤਹਿਤ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਲੇਖਕਜਿੰਮੀ ਵੇਲਸ ਅਤੇ ਲੈਰੀ ਸੈਂਗਰ[1]
ਜਾਰੀ ਕਰਨ ਦੀ ਮਿਤੀ15 ਜਨਵਰੀ 2001

ਇਸ ਦੇ ਸਭ ਤੋਂ ਪਹਿਲੇ ਲੇਖ ਸਤੰਬਰ 2001 ਅਤੇ ਜਨਵਰੀ 2002 ਦੇ ਵਿਚਕਾਰ ਲਿਖੇ ਗਏ।

ਪਾਇਨੀਅਰਿੰਗ ਐਡੀਸ਼ਨਸੋਧੋ

ਅੰਗਰੇਜ਼ੀ ਵਿਕੀਪੀਡੀਆ ਪਹਿਲਾ ਵਿਕੀਪੀਡੀਆ ਐਡੀਸ਼ਨ ਸੀ ਅਤੇ ਇਹ ਸ਼ੁਰੂ ਤੋਂ ਸਭ ਤੋਂ ਵੱਡਾ ਰਿਹਾ ਹੈ। ਇਸਨੇ ਬਹੁਤ ਸਾਰੇ ਵਿਚਾਰਾਂ ਦੀ ਪਹਿਲ ਕੀਤੀ ਹੈ, ਜਿਸ ਨੂੰ ਬਾਅਦ ਵਿੱਚ ਵੀ ਹੋਰ ਭਾਸ਼ਾਵਾਂ ਦੇ ਵਿਕੀਪੀਡੀਆ ਜਿਲਦਾਂ ਵਿਚੋਂ ਕੁਝ ਵਲੋਂ ਅਪਣਾ ਲਿਆ ਗਿਆ।

ਇਹ ਵੀ ਵੇਖੋਸੋਧੋ

ਹਵਾਲੇਸੋਧੋ

  1. There is some controversy over who founded Wikipedia. Wales considers himself to be the sole founder of Wikipedia and has told the Boston Globe that "it's preposterous" to call Sanger the co-founder.[ਹਵਾਲਾ ਲੋੜੀਂਦਾ] However, Sanger strongly contests that description. He was identified as a co-founder of Wikipedia at least as early as September 2001 and referred to himself that way as early as January 2002.[ਹਵਾਲਾ ਲੋੜੀਂਦਾ]
  2. "English Wikipedia hits three million articles". ਖ਼ਬਰ. ਇੰਗਲੈਂਡ. ਅਗਸਤ 17, 2009. Retrieved ਅਕਤੂਬਰ 29, 2012.  Check date values in: |access-date=, |date= (help)