ਵਿਕੀਪੀਡੀਆ ਗੱਲ-ਬਾਤ:ਪ੍ਰਬੰਧਕ ਬਣਨ ਲਈ ਬੇਨਤੀਆਂ

Latest comment: 7 ਸਾਲ ਪਹਿਲਾਂ by Param munde

ਪੁਰਾਣੀਆਂ ਪ੍ਰਬੰਧਕੀ ਬੇਨਤੀਆਂ ਵਿੱਚ ਕੁਝ ਵੀ ਸਮੱਗਰੀ ਨਹੀਂ ਹੈ। ਜਿਆਦਾ ਤਕਨੀਕੀ ਮਾਹਰ ਕੀ ਇਹ ਸੁਧਾਰ ਕਰਣਗੇ?--Guglani (ਗੱਲ-ਬਾਤ) 12:13, 20 ਅਗਸਤ 2016 (UTC)Reply

2016 ਤੋਂ ਪਹਿਲਾਂ ਤੱਕ ਦੀ ਤਾਰੀਖ ਦੀਆਂ ਪ੍ਰਬੰਧਕ ਬੇਨਤੀਆਂ ਕੱਟ ਕਰਕੇ ਸਬੰਧਤ ਪੰਨੇ ਤੇ ਪੇਸਟ ਕਰ ਦਿੱਤੀਆਂ ਹਨ, ਜੇਕਰ ਬੰਦ ਕੀਤੀ ਜਾ ਚੁੱਕੀ ਚਰਚਾ/ਬੇਨਤੀਆਂ ਵੀ ਉਸ ਉੱਤੇ ਰੱਖਣ ਦਾ ਸੁਝਾਓ ਹੋਵੇ ਤਾਂ ਅਜਿਹਾ ਵੀ ਕੀਤਾ ਜਾ ਸਕਦਾ ਹੈ! --param munde (ਗੱਲ-ਬਾਤ) 12:40, 20 ਅਗਸਤ 2016 (UTC)Reply
Return to the project page "ਪ੍ਰਬੰਧਕ ਬਣਨ ਲਈ ਬੇਨਤੀਆਂ".