ਵਿਚਕਾਰਲੀ ਉਂਗਲ

ਵਿਚਕਾਰਲੀ ਉਂਗਲ ਮਨੁੱਖ ਦੇ ਹੱਥ ਦੀ ਤੀਜੀ ਉਂਗਲ ਨੂੰ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਇਹ ਹੱਥ ਦੀ ਸਭ ਤੋਂ ਵੱਡੀ ਉਂਗਲ ਹੁੰਦੀ ਹੈ।

ਵਿਚਕਾਰਲੀ ਉਂਗਲ
Middle finger BNC.jpg
ਵਿਚਕਾਰਲੀ ਉਂਗਲ
ਜਾਣਕਾਰੀ
ਧਮਣੀProper palmar digital arteries,
dorsal digital arteries
ਸ਼ਿਰਾPalmar digital veins, dorsal digital veins
NerveDorsal digital nerves of radial nerve, proper palmar digital nerves of median nerve
TAਫਰਮਾ:Str right%20Entity%20TA98%20EN.htm A01.1.00.055
FMAFMA:24947
ਅੰਗ-ਵਿਗਿਆਨਕ ਸ਼ਬਦਾਵਲੀ

ਪੱਛਮੀ ਦੇਸ਼ਾਂ ਵਿੱਚ ਵਿਚਕਾਰਲੀ ਉਂਗਲ ਦਿਖਾਉਣ ਨੂੰ ਇੱਕ ਗਾਲ਼ ਵਜੋਂ ਮੰਨਿਆ ਜਾਂਦਾ ਹੈ।

ਚੁਟਕੀ ਮਾਰਨ ਵਿੱਚ ਵੀ ਅਕਸਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ।