ਵਿਟਾਮਿਨ ਏ ਅਤ੍ਰਿਪਤ ਖ਼ੁਰਾਕੀ ਕਾਰਬਨੀ ਯੋਗਾਂ ਦਾ ਇੱਕ ਸਮੂਹ ਹੈ ਜੀਹਦੇ ਵਿੱਚ ਰੈਟੀਨੋਲ, ਰੈਟੀਨਲ, ਰੈਟੀਨੋਇਕ ਤਿਜ਼ਾਬ ਅਤੇ ਕਈ ਪ੍ਰੋਵਿਟਾਮਿਨ ਏ ਕੈਰੋਟੀਨਾਇਡ ਸ਼ਾਮਲ ਹਨ ਜਿਹਨਾਂ ਵਿੱਚੋਂ ਬੀਟਾ-ਕੈਰੋਟੀਨ ਸਭ ਤੋਂ ਵੱਧ ਮਹੱਤਵਪੂਰਨ ਹੈ।[1] ਵਿਟਾਮਿਨ ਏ ਬਹੁਤ ਸਾਰੇ ਕੰਮ ਕਰਦਾ ਹੈ: ਇਹ ਵਿਕਾਸ ਅਤੇ ਵਾਧੇ ਲਈ, ਰੋਗ-ਨਾਸਕ ਪ੍ਰਨਾਲੀ ਦੀ ਸਾਂਭ-ਸੰਭਾਲ਼ ਲਈ ਅਤੇ ਚੰਗੀ ਨਿਗ੍ਹਾ ਸ਼ਕਤੀ ਲਈ ਲਾਜ਼ਮੀ ਹੈ।[2] ਅੱਖਾਂ ਵਿਚਲੇ ਰੈਟੀਨਾ (ਪਰਦੇ) ਨੂੰ ਰੈਟੀਨਲ ਦੇ ਰੂਪ ਵਿੱਚ ਵਿਟਾਮਿਨ ਏ ਦੀ ਲੋੜ ਪੈਂਦੀ ਹੈ ਜੋ ਆਪਸਿਨ ਨਾਮਕ ਪ੍ਰੋਟੀਨ ਨਾਲ਼ ਮਿਲ ਕੇ ਪ੍ਰਕਾਸ਼-ਸਮਾਊ ਅਣੂ ਰੋਡਾਪਸਿਨ ਬਣਾਉਂਦਾ ਹੈ[3] ਜੋ ਕਿ ਘੱਟ-ਰੋਸ਼ਨੀ ਵਾਲੀ ਨਿਗ੍ਹਾ ਅਤੇ ਰੰਗੀਨ ਨਿਗ੍ਹਾ ਦੋਹਾਂ ਲਈ ਲੋੜੀਂਦਾ ਹੈ।[4]

ਵਿਟਾਮਿਨ ਏ
ਸਿਲਸਿਲੇਵਾਰ (ਆਈਯੂਪੈਕ) ਨਾਂ
(2,4,6,8)-3,7-ਡਾਈਮਿਥਾਈਲ-9-(2,6,6-ਟਰਾਈਮਿਥਾਈਲ-1-ਸਾਈਕਲੋਹੈਕਸੀਨ-1-ਆਇਲ)-2,4,6,8-ਨੌਨਾਟੈਟਰਾਈਨ-1-ਓਲ (ਰੈਟੀਨੋਲ)
ਇਲਾਜ ਸੰਬੰਧੀ ਅੰਕੜੇ
ਵਪਾਰਕ ਨਾਂਐਕੁਆਸੋਲਾ
AHFS/Drugs.commonograph
ਗਰਭ ਸ਼੍ਰੇਣੀA (US)
ਕਨੂੰਨੀ ਦਰਜਾOTC (US)
ਸ਼ਨਾਖਤੀ ਨਾਂ
ਕੈਸ ਨੰਬਰ68-26-8 N
ਏ.ਟੀ.ਸੀ. ਕੋਡV04CB01
PubChemCID 445354
DrugBankDB00162
ChemSpider393012 YesY
KEGGD03365 YesY
ChEBICHEBI:17336 YesY
ChEMBLCHEMBL986 YesY
NIAID ChemDB008876
ਰਸਾਇਣਕ ਅੰਕੜੇ
ਫ਼ਾਰਮੂਲਾC20HO 
ਅਣਵੀ ਭਾਰ286.4516 g/mol
  • C\C(=C/CO)\C=C\C=C(/C)\C=C\C1=C(C)CCCC1(C)C
  • InChI=1S/C20H29OH/c1-16(8-6-9-17(2)13-15-21)11-12-19-18(3)10-7-14-20(19,4)5/h6,8-9,11-13,21H,7,10,14-15H2,1-5H3/b9-6+,12-11+,16-8+,17-13+ YesY
    Key:FPIPGXGPPPQFEQ-OVSJKPMPSA-N YesY

 N (ਇਹ ਕੀ ਹੈ?)  (ਤਸਦੀਕ ਕਰੋ)

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
  2. Tanumihardjo, S.A. (2011). "Vitamin A: biomarkers of nutrition for development". American Journal of Clinical Nutrition. 94 (2): 658S–665S. doi:10.3945/ajcn.110.005777. PMC 3142734. PMID 21715511.
  3. Wolf, G. (2001). "The discovery of the visual function of vitamin A". Journal of Nutrition. 131 (6): 1647–1650. PMID 11385047.
  4. "Vitamin A".
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.