ਵਿਦਿਆ ਰਾਓ ਇੱਕ ਹਿੰਦੁਸਤਾਨੀ ਕਲਾਸੀਕਲ ਗਾਇਕ ਅਤੇ ਲੇਖਕ ਹੈ। ਉਹ ਆਪਣੀ ਠੁਮਰੀ ਅਤੇ ਦਾਦਰਾ ਲਈ ਪ੍ਰਸਿੱਧ ਹੈ।[1] ਉਸ ਨੇ ਮਰਹੂਮ ਨੈਨਾ ਦੇਵੀ ਬਾਰੇ ਇੱਕ ਕਿਤਾਬ, ਹਾਰਟ ਟੂ ਹਾਰਟ: ਰੀਮੈਂਬਰਿੰਗ ਨੈਨਾਜੀ ਲਿਖੀ ਹੈ।

Vidya Rao
at Gujarati Literature Festival, Ahmedabad, December 2016
at Gujarati Literature Festival, Ahmedabad, December 2016
ਜਾਣਕਾਰੀ
ਜਨਮHyderabad, India
ਕਿੱਤਾSinger
ਵੈਂਬਸਾਈਟwww.vidyaraosinger.com

ਜ਼ਿੰਦਗੀ ਅਤੇ ਕੈਰੀਅਰ

ਸੋਧੋ

ਵਿਦਿਆ ਰਾਓ ਹੈਦਰਾਬਾਦ ਵਿਚ ਵੱਡੀ ਹੋਈ। ਉਸ ਨੇ ਆਪਣੀ ਗ੍ਰੈਜੂਏਸ਼ਨ ਮਦਰਾਸ ਤੋਂ ਕੀਤੀ ਅਤੇ ਸਮਾਜ ਸ਼ਾਸਤਰ ਵਿੱਚ ਐਮਏ ਕਰਨ ਲਈ ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਦਾਖਲ ਹੋ ਗਈ ਸੀ।

ਉਸ ਨੇ ਸੰਗੀਤ ਉੱਤੇ ਧਿਆਨ ਕੇਂਦਰਿਤ ਕਰਨ ਤੋਂ ਪਹਿਲਾਂ ਪੰਜ ਸਾਲ ਲਈ ਇੱਕ ਖੋਜਕਾਰ ਦੇ ਰੂਪ ਵਿੱਚ ਸੈਂਟਰ ਫਾਰ ਵਿਮੇਨ ਡੇਵਲਪਮੇਂਟ ਸਟਡੀਜ ਦੇ ਨਾਲ ਕੰਮ ਕੀਤਾ।[2]

ਉਸ ਨੇ ਅਮੀਰ ਖੁਸਰੋ, ਕਬੀਰ ਆਦਿ ਵਰਗੇ ਰਹੱਸਵਾਦੀਆਂ ਦੀ ਕਵਿਤਾ ਗਾ ਕੇ ਪੇਸ਼ ਕੀਤੀ ਹੈ। [3]

ਹਵਾਲੇ

ਸੋਧੋ
  1. Kuldeep Kumar. "On a delicate note". The Hindu. Retrieved 17 January 2012.
  2. "Glimpses of Naina". December 8, 2011. Retrieved 11 June 2013.
  3. Jyoti Nair Belliappa. "Cascade of thumris". The Hindu. {{cite news}}: |access-date= requires |url= (help)|access-date= requires |url= (help)

ਬਾਹਰੀ ਲਿੰਕ

ਸੋਧੋ