ਵਿਨੀਪੈਗ
ਮਾਨੀਟੋਬਾ, ਕੈਨੇਡਾ ਦੀ ਰਾਜਧਾਨੀ
ਵਿਨੀਪੈਗ /ˈwɪnɪpɛɡ/ ( ਸੁਣੋ) ਮਾਨੀਟੋਬਾ, ਕੈਨੇਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੈਨੇਡਾ ਦੀ 2011 ਮਰਦਮਸ਼ੁਮਾਰੀ ਵਿੱਚ 730,018 ਸੀ। ਇਹ ਉੱਤਰੀ ਅਮਰੀਕਾ ਦੇ ਅਕਸ਼ਾਂਸ਼ੀ ਮੱਧ ਵਿੱਚ ਰੈੱਡ ਦਰਿਆ ਅਤੇ ਐਸੀਨੀਬੋਆਨ ਦਰਿਆ ਦੇ ਸੰਗਮ ਉੱਤੇ ਪੈਂਦਾ ਹੈ। ਇਹ ਕੈਨੇਡੀਆਈ ਪ੍ਰੇਰੀਆਂ ਦੇ ਪੂਰਬੀ ਕੋਨੇ ਉੱਤੇ ਪੈਂਦਾ ਹੈ।
ਹਵਾਲੇ
ਸੋਧੋ- ↑ "Population and dwelling counts, for Manitoba and census subdivisions (municipalities)". Statistics Canada, 2011 Census of Population. Retrieved 6 April 2012.
- ↑ "Metropolitan areas of Manitoba". Statistics Canada. Retrieved 8 February 2011.
- ↑ "Population counts, for census metropolitan areas, census agglomerations, population centres and rural areas, 2011 Census". Statistics Canada, 2011 Census of Population. Statistics Canada. 11 April 2012. Retrieved 10 August 2012.