ਵਿਰੇਂਦਰ ਸਿੰਘ ਇੱਕ ਸਾਬਕਾ ਭਾਰਤੀ ਪਹਿਲਵਾਨ ਹੈ। ਉਸਨੂੰ ਧੀਰਜ ਪਹਿਲਵਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸਨੇ 1992ਈ. ਵਿੱਚ ਕਾਲੀ ਵਿੱਚ ਹੋਈ ਵਿਸ਼ਵ ਕੁਸ਼ਤੀ ਚੈਮਪੀਅਨ ਵਿੱਚ ਕਾਂਸ਼ੀ ਦਾ ਤਮਗਾ ਜਿੱਤਿਆ। ਉਸਨੇ 1995 ਦੀਆਂ ਕਾਮਨਵੇਲਥ ਖੇਡਾਂ ਵਿੱਚ ਵੀ ਚਾਂਦੀ ਦਾ ਤਮਗਾ ਅਤੇ ਸੈਫ਼ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।

ਵਿਰੇਂਦਰ ਸਿੰਘ
ਤਸਵੀਰ:Dheeraj Pahalwan.jpeg
ਨਿੱਜੀ ਜਾਣਕਾਰੀ
ਛੋਟੇ ਨਾਮਧੀਰਜ
ਰਾਸ਼ਟਰੀਅਤਾਭਾਰਤੀ
ਜਨਮ (1971-03-16) 16 ਮਾਰਚ 1971 (ਉਮਰ 50)
ਝਾਰਸਾ ਗੁੜਗਾਓ, ਹਰਿਆਣਾ
ਕੱਦ172 cਮੀ (5 ਫ਼ੁੱਟ 8 ਇੰਚ)
ਖੇਡ
ਦੇਸ਼ਭਾਰਤ
ਖੇਡਕੁਸ਼ਤੀ
Event(s)74 kg; freestyle
Clubਗੁਰੂ ਹਨੂਮਾਨ
Coached byਗੁਰੂ ਹਨੂਮਾਨ (Dronacharya awardee)
Updated on 29 ਨਵੰਬਰ 2014.

ਜੀਵਨਸੋਧੋ

ਵਿਰੇੰਦਰ ਦਾ ਜਨਮ ਗੁੜਗਾਉ ਦੇ ਨੇੜੇ ਝਾਰਸਾ ਨਾਂ ਦੇ ਪਿੰਡ ਵਿੱਚ ਹੋਇਆ। ਉਸਦਾ ਪਿਤਾ ਭਰਤ ਸਿੰਘ ਇੱਕ ਕਿਸਾਨ ਸੀ। ਉਸਦੀ ਭੈਣ ਪ੍ਰੀਤਮ ਰਾਣੀ ਸਿਵਾਚ ਭਾਰਤੀ ਹਾਕੀ ਟੀਮ ਦੀ ਕਪਤਾਨ ਸੀ। ਉਸਦੀ ਬਚਪਨ ਤੋਂ ਹੀ ਕੁਸ਼ਤੀ ਵਿੱਚ ਬਹੁਤ ਰੁਚੀ ਸੀ। ਉਸਨੇ 10 ਸਾਲ ਦੀ ਉਮਰ ਵਿੱਚ ਨਹਿਰੂ ਸਟੇਡੀਅਮ ਵਿੱਚ ਕੁਸ਼ਤੀ ਦੀ ਪ੍ਰੈਕਟਸ ਸ਼ੁਰੂ ਕਰ ਦਿੱਤੀ ਸੀ।

ਹਵਾਲੇਸੋਧੋ

ਬਾਹਰੀ ਲਿੰਕਸੋਧੋ