ਵਿਲਿਸ ਮੀਨਾਰ
ਵਿਲਿਸ ਮੀਨਾਰ ਜਾਂ ਟਾਵਰਜ਼ ਇਹ ਇਮਾਰਤ 1974 ਵਿੱਚ ਅਮਰੀਕਾ ਵੱਲੋਂ ਸ਼ਿਕਾਗੋ ਵਿਖੇ ਬਣਾਏ ਗਏ ਇਸ ਮੀਨਾਰ ਦੀ ਉਚਾਈ 442.3 ਮੀਟਰ ਹੈ। ਇਸ ਇਮਾਰਤ ਦੀਆਂ 108 ਮੰਜ਼ਿਲਾਂ ਹਨ। ਇਸ ਇਮਾਰਤ ਦਾ ਖੇਤਰ ਲਗਪਗ 44,77,800 ਵਰਗ ਫੁੱਟ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਦੋਵੇਂ ਟਾਵਰ ਜੋ 41ਵੀਂ ਤੇ 42ਵੀਂ ਮੰਜ਼ਿਲ ’ਤੇ ਇੱਕ ਸਕਾਈ ਪੁਲ ਨਾਲ ਜੁੜੇ ਹੋਏ ਹਨ, ਨੂੰ ਸ਼ਿਫਟ ਵੀ ਕੀਤਾ ਜਾ ਸਕਦਾ ਹੈ। ਇਸ ਇਮਾਰਤ ਦੀ ਨੀਂਹ 120 ਮੀਟਰ ਡੂੰਘੀ ਹੈ।
ਵਿਲਿਸ ਮੀਨਾਰ | |
---|---|
ਪੁਰਾਣਾ ਨਾਮ | ਸੀਅਰਸ ਟਾਵਰ (1973–2009) |
ਰਿਕਾਰਡ ਉਚਾਈ | |
Tallest in the world from 1973 to 1998[I] | |
ਤੋਂ ਪਹਿਲਾਂ | ਵਰਡ ਟਰੇਡ ਸੈਟਰ (1970) |
ਤੋਂ ਬਾਅਦ | ਪੈਟਰੋਨੇਜ਼ ਮੀਨਾਰ |
ਆਮ ਜਾਣਕਾਰੀ | |
ਰੁਤਬਾ | ਸੰਪੂਰਨ |
ਕਿਸਮ | ਦਫਤਰ, ਦੇਖਣਯੋਗ, ਸੰਚਾਰ |
ਆਰਕੀਟੈਕਚਰ ਸ਼ੈਲੀ | ਅੰਤਰਰਾਸ਼ਟਰੀ ਸਟਾਇਲ |
ਜਗ੍ਹਾ | 233 ਐਸ. ਵੈਕਰ ਡਰਾਇਵ ਸ਼ਿਕਾਗੋ, ਅਮਰੀਕਾ |
ਨਿਰਮਾਣ ਆਰੰਭ | 1970 |
ਮੁਕੰਮਲ | 1973 |
ਮਾਲਕ | ਬਲੈਕਸਟੋਨ ਗਰੁੱਪ[1] |
ਉਚਾਈ | |
ਆਰਕੀਟੈਕਚਰਲ | 442.1 m (1,450 ft) |
ਟਿਪ | 527 m (1,729 ft) |
ਸਿਖਰ ਮੰਜ਼ਿਲ | 412.7 m (1,354 ft) |
ਤਕਨੀਕੀ ਜਾਣਕਾਰੀ | |
ਮੰਜ਼ਿਲ ਦੀ ਗਿਣਤੀ | 108 (+3 ਬੇਸਮੈਟ) |
ਮੰਜ਼ਿਲ ਖੇਤਰ | 416,000 m2 (4,477,800 sq ft) |
ਲਿਫਟਾਂ/ਐਲੀਵੇਟਰ | 104, ਅਤੇ 16 ਡਬਲ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਸਕੀਡਮੋਰ ਓਵਿੰਗ |
ਹਵਾਲੇ
ਸੋਧੋ- ↑ de la Merced, Michael J. (March 16, 2014). "Blackstone Group Purchases Landmark Willis Tower in Chicago". The New York Times. Retrieved 11 August 2015.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |