ਵਿਲੀ ਚੈਂਗ ਵਿਲਕਿਨਸਨ ਇੱਕ ਅਮਰੀਕੀ ਲੇਖਕ, ਜਨਤਕ ਸਿਹਤ ਸਲਾਹਕਾਰ, ਐਲ.ਜੀ.ਟੀ.ਬੀ.ਕਿਉ ਕਾਰਕੁੰਨ ਅਤੇ ਕੈਲੀਫੋਰਨੀਆ ਤੋਂ ਲੰਬੇ ਸਮੇਂ ਤੋਂ ਐੱਲ.ਜੀ.ਬੀ.ਟੀ.ਕਿਉ ਸੱਭਿਆਚਾਰਕ ਯੋਗਤਾ ਟ੍ਰੇਨਰ ਹੈ।[1][2]

ਵਿਲੀ ਚੈਂਗ ਵਿਲਕਿਨਸਨ
ਵਿਲੀ ਵਿਲਕਿਨਸਨ ਸਾਨ ਫਰਾਂਸਿਸਕੋ ਟਰਾਂਸ ਮਾਰਚ 2015 ਦੌਰਾਨ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਕੈਲੀਫੋਰਨੀਆ ਯੂਨੀਵਰਸਿਟੀ, ਸੰਟਾ ਕਰੂਜ਼
[[ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ
ਪੇਸ਼ਾਲੇਖਕ, ਜਨਤਕ ਸਿਹਤ ਸਲਾਹਕਾਰ, ਐਲ.ਜੀ.ਬੀ.ਟੀ ਕਾਰਕੁੰਨ
ਵੈੱਬਸਾਈਟOfficial website

ਟਰਾਂਸਜੈਂਡਰ ਮੁੱਦਿਆਂ ਵਿੱਚ ਮਾਹਰ ਹੋਣ ਦੇ ਨਾਤੇ, ਉਸ ਨੇ ਐੱਲ.ਜੀ.ਬੀ.ਟੀ ਆਬਾਦੀ ਲਈ ਪਹੁੰਚ ਵਧਾਉਣ ਤੇ ਸਿਹਤ ਸੰਭਾਲ ਸੰਸਥਾਵਾਂ, ਵਿਦਿਅਕ ਅਦਾਰੇ, ਕਾਰੋਬਾਰਾਂ ਲਈ ਹੋਰ ਹਸਤੀਆਂ ਨਾਲ ਵਿਆਪਕ ਕੰਮ ਕੀਤਾ ਹੈ।[2][3]

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਵਿਲਕਿਨਸਨ ਦਾ ਜਨਮ 1960 ਵਿਆਂ ਦੇ ਆਰੰਭ ਵਿੱਚ ਕੈਲੀਫੋਰਨੀਆ ਦੇ ਸਾਨ ਮੇਤੋ ਵਿੱਚ ਹੋਇਆ ਸੀ। ਉਸਦਾ ਜਨਮ ਔਰਤ ਵਜੋਂ ਹੋਇਆ ਅਤੇ ਉਹ ਚਾਰ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ. ਉਸ ਦਾ ਪਿਤਾ ਸਕਾਟਿਸ਼, ਇੰਗਲਿਸ਼ ਅਤੇ ਆਇਰਿਸ਼ ਮੂਲ ਦਾ ਹੈ। ਉਸ ਦੀ ਮਾਂ ਹੁਵਾਈ ਤੋਂ ਚੀਨੀ ਹੈ।[1]

ਜਦੋਂ ਵਿਲੀ ਨੌਂ ਸਾਲ ਦਾ ਸੀ, ਉਸਨੇ ਆਪਣਾ ਨਾਮ ਵਿਲੀ ਵਿੱਚ ਬਦਲ ਦਿੱਤਾ। ਉਸ ਨੇ ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ ਵਿਖੇ ਵੁਮੈਨਸ ਸਟੱਡੀਜ਼ ਵਿੱਚ ਬੈਚਲਰ ਡਿਗਰੀ (ਬੀਏ) ਹਾਸਿਲ ਕੀਤੀ ਉਸਨੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਕਮਿਊਨਿਟੀ ਹੈਲਥ ਸਿੱਖਿਆ 'ਚ ਪਬਲਿਕ ਹੈਲਥ (ਐੱਮ.ਪੀ.ਐਚ) ਵਿੱਚ ਮਾਸਟਰ ਕੀਤੀ।[4]

ਆਨਰਜ਼ ਅਤੇ ਪੁਰਸਕਾਰ

ਸੋਧੋ
  • 2004: ਸੇਨ ਫ੍ਰਾਂਸਿਸਕੋ ਕ੍ਰੋਨਕਲ ਵਿੱਚ ਉਸਦੀਆਂ ਲਿਖਤਾਂ ਲਈ ਨੈਸ਼ਨਲ ਲੈਸਬੀਅਨ ਐਂਡ ਗੇ ਪੱਤਰਕਾਰਸ ਐਸੋਸੀਏਸ਼ਨ ਐਕਸੀਲੈਂਸ ਇਨ ਰਾਇਟਿੰਗ ਐਵਾਰਡ ਮਿਲਿਆ, ਜੋ ਕਿ ਉਸਦੇ ਮਾਪਿਆਂ ਦੇ ਅੰਤਰਰਾਸ਼ਟਰੀ ਵਿਆਹ ਅਤੇ ਉਸ ਦੇ ਆਪਣੇ ਸਮਲਿੰਗੀ ਵਿਆਹ ਦੇ ਸਮਾਜਿਕ ਅਤੇ ਰਾਜਨੀਤਕ ਇੰਟਰਸੈਕਸ਼ਨਾਂ ਬਾਰੇ ਹਨ।[1][5]
  • 2014: ਟਰਾਂਸਜੈਂਡਰ ਲਾਅ ਸੈਂਟਰ ਕਲੇਅਰ ਸਕਿਫਿੰਗਟਨ ਵੈਂਗਾਰਡ ਅਵਾਰਡ (2014)[2][6]
  • 2015: ਯੂ. ਸੀ. ਬਰਕਲੇ ਦੇ ਕਿਊਰ ਅਤੇ ਏਸ਼ੀਅਨ ਕਾਨਫਰੰਸ ਵਿੱਚ ਕੁੰਜੀਨੋਟ ਸਪੀਕਰ[7]
  • 2015: ਏਸ਼ੀਆਈ ਪੈਸੀਫਿਕ ਆਈਲੈਂਡਰ ਕਵੇਰ ਵਿਮੈਨ ਐਂਡ ਟਰਾਂਸ ਕਮਿਊਨਿਟੀ, ਫੀਨਿਕਸ ਅਵਾਰਡ[8]
  • 2016: ਲੰਮਬਾ ਲਿਟਰੇਰੀ ਅਵਾਰਡ, ਟਰਾਂਸਜੈਂਡਰ ਨਾਨ-ਫਿਕਸ਼ਨ, ਬੋਰ ਆਨ ਦ ਐਜ ਆਫ ਰੇਸ ਐਂਡ ਜੈਂਡਰ: ਐ ਵ ਵੌਇਸ ਫਾਰ ਕਲਚਰਲ ਕਾਉਪੈਂਸੀ

ਨਿੱਜੀ ਜੀਵਨ

ਸੋਧੋ

ਵਿਲਕਿਨਸਨ ਆਪਣੇ ਤਿੰਨ ਬੱਚਿਆਂ ਨਾਲ ਓਕਲੈਂਡ, ਕੈਲੀਫੋਰਨੀਆ ਵਿੱਚ ਰਹਿੰਦਾ ਹੈ।[6]

ਪ੍ਰਕਾਸ਼ਿਤ ਕਾਰਜ

ਸੋਧੋ
  • Wilkinson, W. (2006). Public health gains of the transgender community in San Francisco: Grassroots organizing and community-based research. In P. Currah, R. Juang, & S. Minter (Eds.), Transgender rights (pp. 192–214), Minneapolis: University of Minnesota Press. [Lambda Literary Award Finalist][1]
  • Wilkinson, W. (2015). Born on the Edge of Race and Gender: A Voice for Cultural Competency. [1] Winner of the Lambda Literary Award in transgender non-fiction, the book highlights his intersectional experiences of race, gender, sexuality, disability, class, and parenthood with reflections from the fields of cultural competency, public health, and political advocacy. Elucidates trans experience from a Chinese American and mixed heritage perspective, and uses the memoir genre as a cultural competency tool.[9]
  • Global perspective on transgender cultural competency in the inaugural edition of Transgender Studies Quarterly,
  • Trans Bodies, Trans Selves (2014) explores the intersections between mixed heritage and trans experience[10]
  • Manning Up: Transsexual Men on Finding Brotherhood, Family and Themselves addresses racism, Asian female subjugation, and transgender expression, and was described as "highly evocative" by the Lambda Literary Review.[11]

ਹਵਾਲੇ

ਸੋਧੋ
  1. 1.0 1.1 1.2 1.3 1.4 "Willy Wilkinson homepage". Willy Wilkinson Homepage. Retrieved October 19, 2014.
  2. 2.0 2.1 2.2 "Introducing Our Vanguard Awardee Willy Wilkinson – Father, Writer, and Public Health Consultant". Transgender Law Center. Transgender Law Center. June 15, 2014. Archived from the original on ਅਕਤੂਬਰ 26, 2014. Retrieved October 19, 2014.
  3. "Willy Wilkinson and Kylar Broadus in Conversation: Measuring ourselves by our own yardstick". FeministWire.com. March 14, 2013. Retrieved October 19, 2014.
  4. "Center Institute of Integral Studies - Faculty Page". Center Institute of Integral Studies. Retrieved October 19, 2014.[permanent dead link]
  5. "APIQWTC". Asian Pacific Islander Queer Women & Transgender Community. Archived from the original on ਮਈ 19, 2012. Retrieved October 19, 2014. {{cite web}}: Unknown parameter |dead-url= ignored (|url-status= suggested) (help)
  6. 6.0 6.1 "WATCH: A Trans Dad on Telling His Kids About Gender". Advocate.com. June 14, 2014. Retrieved October 19, 2014.
  7. "QACON 15". qacon15.qacon.org. Archived from the original on ਮਈ 31, 2015. Retrieved May 30, 2015. {{cite web}}: Unknown parameter |dead-url= ignored (|url-status= suggested) (help)
  8. "Phoenix Award Honorees | Asian Pacific Islander Queer Women & Transgender Community". apiqwtc.org. Retrieved May 30, 2015.
  9. "Willy Wilkinson: Writer and Public Health Consultant". Willy Wilkinson: Writer and Public Health Consultant. Retrieved April 23, 2019.
  10. "Willy Wilkinson: Writer and Public Health Consultant". Willy Wilkinson: Writer and Public Health Consultant. Retrieved May 30, 2015.
  11. "'Manning Up: Transsexual Men on Finding Brotherhood, Family & Themselves', edited by Zander Keig and Mitch Kellaway". Lambda Literary. Archived from the original on ਮਈ 31, 2015. Retrieved May 30, 2015.