ਵਿਸ ਜਾਂ ਵਿਹੁ ਅਜਿਹਾ ਜ਼ਹਿਰੀਲਾ ਮਾਦਾ ਹੁੰਦਾ ਹੈ[1] ਜੀਹਨੂੰ ਵਿਹੁਲੇ (ਜ਼ਹਿਰੀਲੇ) ਜਾਨਵਰ ਵਰਤਦੇ ਹਨ। ਇਹ ਪੀੜਤਾਂ ਅੰਦਰ ਦੰਦੀ, ਡੰਗ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਰਾਹੀਂ ਛੱਡਿਆ ਜਾਂਦਾ ਹੈ।[2]

ਵਿਸ ਦੀ ਬੂੰਦ ਲੱਗਾ ਭਰਿੰਡ ਦਾ ਡੰਗ

ਹਵਾਲੇਸੋਧੋ