ਵਿਸ਼ਵਨਾਥਨ ਅਨੰਦ (ਜਨਮ 11 ਦਸੰਬਰ 1969) ਇੱਕ ਭਾਰਤੀ ਖਿਡਾਰੀ ਹਨ ਅਤੇ ਸ਼ਤਰੰਜ ਦੇ ਗਰੈਂਡਮਾਸਟਰ ਹਨ।

ਵਿਸ਼ਵਨਾਥਨ ਅਨੰਦ
VishyAnand09.jpg
ਪੂਰਾ ਨਾਂਵਿਸ਼ਵਨਾਥਨ ਅਨੰਦ
ਦੇਸ਼ਭਾਰਤ
ਜਨਮ11 ਦਸੰਬਰ 1969
ਮਾਇਲਾਦੁਤੁਰਾਈ, ਤਾਮਿਲਨਾਡੂ
Titleਗਰੈਂਡਮਾਸਟਰ (1988)
World Champion2000–02 (FIDE)
2007–13
FIDE rating2792 (ਜੂਨ 2020)
Peak rating2817 (ਮਾਰਚ 2011)
Rankingਨੰ: 8 (ਨਵੰਬਰ 2013)
ਸਭ ਤੋ ਵਧੀਆ ਰੈਂਕਨੰ: 1 (ਜੁਲਾਈ 2008)

ਜਨਮਸੋਧੋ

ਇਹਨਾਂ ਦਾ ਜਨਮ ਮਾਇਲਾਦੁਤੁਰਾਈ, ਤਾਮਿਲਨਾਡੂ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਵਿਸ਼ਵਨਾਥ ਅਇਅਰ ਅਤੇ ਮਾਤਾ ਦਾ ਨਾਮ ਸੁਸ਼ੀਲਾ ਹੈ। ਇਹਨਾਂ ਦੇ ਇੱਕ ਵੱਡੇ ਭਰਾ ਸ਼ਿਵਕੁਮਾਰ ਅਤੇ ਵੱਡੀ ਭੈਣ ਅਨੁਰਾਧਾ ਹਨ।

ਸ਼ਤਰੰਜ ਚੈਂਪਿਅਨਸੋਧੋ

ਇਹ ਵਿਸ਼ਵ ਸ਼ਤਰੰਜ ਚੈਂਪਿਆਨਸ਼ਿਪ ਦੇ ਪੰਜ ਵਾਰ [1] (2000,2007,2008,2010,2012) ਵਿਜੇਤਾ ਰਹਿ ਚੁੱਕੇ ਹਨ। ਅਨੰਦ 1988 ਵਿਸ਼ਵ ਭਾਰਤ ਦੇ ਪਹਿਲੇ ਸ਼ਤਰੰਜ ਗਰੈਂਡਮਾਸਟਰ ਬਣੇ।

ਸਨਮਾਨਸੋਧੋ

ਹੋਰ ਸਨਮਾਨਸੋਧੋ

  • 1987 ਵਿੱਚ ਕੌਮੀ ਨਾਗਰਿਕ ਸਨਮਾਨ ਅਤੇ ਸੋਵੀਅਤ ਲੈਂਡ ਨਹਿਰੂ ਸਨਮਾਨ
  • 1998 ਵਿੱਚ ਕਿਤਾਬ ਮਾਈ ਬੈਸਟ ਗੇਮ ਆਫ ਚੈਸ ਤੇ ਬ੍ਰਿਟਿਸ਼ਟ ਚੈਸ ਫੈਡਰੇਸ਼ਨ ਨੇ ਵਧੀਆ ਸਨਮਾਨ
  • 2001 ਜਾਮੇਈਓ ਡੇ ਔਰੋ ਸਪੇਨ ਸਰਕਾਰ ਦਾ ਸਨਮਾਨ
  • ਚੈਸ ਆਸਕਰ ਜੇਤੂ 1997, 1998, 2003, 2004, 2007 ਅਤੇ 2008
  • 1998 ਸਦੀ ਦਾ ਵਧੀਆ ਖਿਡਾਰੀ
  • 2011 ਵਿੱਚ ਗਲੋਵਲ ਰਣਨੀਤੀ ਸਨਮਾਨ
  • ਤਾਮਿਲਨਾਡੂ ਦੇ ਮੁੱਖ ਮੰਤਰੀ ਦੁਆਰਾ ਵਰਲਡ ਚੈਸ ਚੈਪੀਅਨਸਿਪ ਜਿਤਣ ਤੇ 2 ਕਰੋਡ ਦਾ ਚੈਕ
  • 2012 ਵਿੱਚ ਸਾਲ ਦਾ ਭਾਰਤੀ ਵਧੀਆ ਖਿਡਾਰੀ

ਹਵਾਲੇਸੋਧੋ