ਵਿਸ਼ੇਸ਼ਣ
ਵਿਆਕਰਨ ਵਿੱਚ ਵਿਸ਼ੇਸ਼ਣ ਜਾਂ ਸਿਫ਼ਤ ਤਫ਼ਸੀਲ ਦੇਣ ਦੀ ਸ਼੍ਰੇਣੀ ਹੈ। ਨਾਵਾਂ ਨਾਲ ਇਹ ਨਵਾਂ ਮਤਲਬ ਬਣਾਉਂਦਾ। ਅਕਸਰ ਇਹਦਾ ਕੰਮ ਨਾਂਵ ਜਾਂ ਪੜਨਾਂਵ ਜਿਹਾ ਹੈ।
ਇਤਿਹਾਸ
ਸੋਧੋਇਤਿਹਾਸਕ ਤੌਰ ’ਤੇ ਸੰਸਕ੍ਰਿਤ ਭਾਸ਼ਾ ਵਿਗਿਆਨੀ ਨਾਂਵ ’ਤੇ ਵਿਸ਼ੇਸ਼ਣ ਦੁਫਾੜ ਨਹੀਂ ਕਰਦੇ।[1]
ਪੰਜਾਬੀ ਵਿਸ਼ੇਸ਼ਣ
ਸੋਧੋਰੂਪ
ਸੋਧੋਆਮ ਵਿਸ਼ੇਸ਼ਣ ਦੇ ਰੂਪ ਲਈ ਦੋ ਕਿਸਮਾਂ ਹੁੰਦੀਆਂ:
- ਲਾਲ ਵਿਸ਼ੇਸ਼ਣ
- ਕਾਲ਼ੇ ਵਿਸ਼ੇਸ਼ਣ
ਹਰ ਰੰਗ ਦੇ ਰੂਪਾਂਤਰਾਂ ਤੋਂ ਇਹਦੇ ਨਾਂ ਆਏ। ਲਾਲ ਵਿਸ਼ੇਸ਼ਣ ਇਹੀ ਇੱਕ ਰੂਪ ਵਰਤਦਾ। ਗਿੰਗ, ਕਾਰਕ ’ਤੇ ਵਚਨ ਲਈ ਕਾਲ਼ਿਆਂ ਵਿਸ਼ੇਸ਼ਣਾਂ ਦੇ ਰੂਪ ਬਦਲਦੇ। ਦੋ ਹੋਰ ਖ਼ਾਸ ਕਿਸਮਾਂ ਜੋ ਬਦਲਦੇ ਵੀ ਹੁੰਦੀਆਂ; ਇਹਦਾ ਨਾਂ ਸੰਖਿਅਕ ਵਿਸ਼ੇਸ਼ਣ:
- ਗਿਣਤੀ ਵਾਚਕ
- ਕ੍ਰਮ ਵਾਚਕ
ਸਿਰਫ਼ ਕਾਰਕ ਲਈ ਗਿਣਤੀ ਵਾਚਕ ਦੇ ਰੂਪ ਹੀ ਬਦਲਦਾ। ਕ੍ਰਮ ਵਾਚਕ ’ਤੇ ਕਾਲ਼ਾ ਵਿਸ਼ੇਸ਼ਣ ਦੇ ਰੂਪਾਂਤਰ ਸਮਾਨ ਹੈ।
ਲਾਲ ਵਿਸ਼ੇਸ਼ਣ
ਸੋਧੋਲਾਲ ਵਿਸ਼ੇਸ਼ਣ ਕੋਈ ਧੁਨੀ ਹੋ ਸਕਦੀ ਹੈ। ਭਾਵੇਂ ਜਦੋਂ ਸ਼ਬਦ ਦੇ ਅੰਤ ਵਿੱਚ “ਆ” ਹੋਵੇ, ਲਾਲ ਵਿਸ਼ੇਸ਼ਣਾਂ ਦੇ ਰੂਪ ਬਦਲੇ ਨਹੀਂ ਹਨ। ਉਦਾਹਰਨ: ਕੋਮਲ ਸੇਜ, ਕੋਮਲ ਸੇਜਾਂ; ਜ਼ਾਇਆ ਚੀਜ਼, ਜ਼ਾਇਆ ਚੀਜ਼ਾਂ।
ਕਾਲ਼ੇ ਵਿਸ਼ੇਸ਼ਣ
ਸੋਧੋਕਈ ਕਾਲ਼ੇ ਵਿਸ਼ੇਸ਼ਣਾਂ ਦੇ ਅੰਤ “ਆ” ਹੋਵੇ ਪਰ ਕੁਝ ਲਈ ਵੱਖਰੀ ਧੁਨੀ ਹੋਵੇ। ਕੁੱਝ ਛੋਟਿਆਂ ਅੰਤਰਾਂ ਨਾਲ ਸਾਰਿਆਂ ਕਿਰਿਆਵਾਂ ਦਿਆਂ ਕਾਰਦੰਤਕਾਂ ਤੋਂ ਵਿਸ਼ੇਸ਼ਣ ਕਾਲ਼ੇ ਹੋਵੇ।
ਸੰਖਿਅਕ ਵਿਸ਼ੇਸ਼ਣ
ਸੋਧੋਗਿਣਤੀ ਵਾਚਕ
ਸੋਧੋਕ੍ਰਮ ਵਾਚਕ
ਸੋਧੋਹਵਾਲੇ
ਸੋਧੋ- ↑ ਮੰਗਤ ਭਾਰਦਵਾਜ (2016). Panjabi: A Comprehensive Grammar (in ਅੰਗਰੇਜ਼ੀ). ਐਬਿੰਗਡਨ: ਰੌਟਲੈੱਜ. pp. 125–126. ISBN 978-1-138-79385-9. LCCN 2015042069. OCLC 948602857. OL 35828315M. ਵਿਕੀਡਾਟਾ Q23831241.