ਵਿੰਟਰ ਸਲੀਪ (ਫ਼ਿਲਮ)
ਵਿੰਟਰ ਸਲੀਪ (Turkish: Kış Uykusu) ਨੂਰੀ ਬਿਲਗੇ ਜੇਲਾਨ ਦੀ ਨਿਰਦੇਸ਼ਿਤ ਇੱਕ 2014 ਦੀ ਤੁਰਕਿਸ਼ ਡਰਾਮਾ ਫਿਲਮ ਹੈ। ਕਹਾਣੀ ਅਨਾਤੋਲੀਆ ਵਿੱਚ ਵਾਪਰਦੀ ਹੈ ਅਤੇ ਤੁਰਕੀ ਵਿੱਚ ਅਮੀਰ ਅਤੇ ਗਰੀਬ ਦੇ ਨਾਲ ਨਾਲ ਸ਼ਕਤੀਸ਼ਾਲੀ ਅਤੇ ਸ਼ਕਤੀਹੀਣ ਵਿਚਕਾਰ ਤਕੜੇ ਪਾੜੇ ਦੀ ਪਰਖ ਕਰਦੀ ਹੈ।[3]ਕਾਨ ਫ਼ਿਲਮ ਫੈਸਟੀਵਲ 2014 ਵਿਖੇ ਇਸ ਫ਼ਿਲਮ ਨੇ ਪਾਲਮ ਡੀ'ਓਰ ਅਤੇ ਫਿਪ੍ਰੇਸਕੀ ਇਨਾਮ ਪ੍ਰਾਪਤ ਕੀਤਾ।[4][5]
ਵਿੰਟਰ ਸਲੀਪ | |
---|---|
ਨਿਰਦੇਸ਼ਕ | ਨੂਰੀ ਬਿਲਗੇ ਜੇਲਾਨ |
ਲੇਖਕ | ਨੂਰੀ ਬਿਲਗੇ ਜੇਲਾਨ Ebru Ceylan |
ਨਿਰਮਾਤਾ | Zeynep Özbatur Atakan Sezgi Üstün |
ਸਿਤਾਰੇ | Haluk Bilginer Demet Akbag Melisa Sözen Tamer Levent Nejat Isler |
ਸਿਨੇਮਾਕਾਰ | Gökhan Tiryaki |
ਸੰਪਾਦਕ | ਨੂਰੀ ਬਿਲਗੇ ਜੇਲਾਨ Bora Göksingöl |
ਪ੍ਰੋਡਕਸ਼ਨ ਕੰਪਨੀਆਂ |
|
ਡਿਸਟ੍ਰੀਬਿਊਟਰ | New Wave Films (United Kingdom)[2] |
ਰਿਲੀਜ਼ ਮਿਤੀ |
|
ਮਿਆਦ | 196 ਮਿੰਟ |
ਦੇਸ਼ | ਤੁਰਕੀ |
ਭਾਸ਼ਾਵਾਂ | ਤੁਰਕਿਸ਼ ਅੰਗਰੇਜ਼ੀ |
ਪਲਾਟ
ਸੋਧੋਫਿਲਮ "ਵਿੰਟਰ ਸਲੀਪ", ਇੱਕ ਪਿੰਡ ਵਿੱਚ ਇੱਕ ਸਰਾ ਦੇ ਮਾਲਕ ਅਤੇ ਇੱਕ ਸਾਬਕਾ ਅਦਾਕਾਰ ਦੀ ਜੀਵਨ-ਕਹਾਣੀ ਹੈ।
ਹਵਾਲੇ
ਸੋਧੋ- ↑ "Winter Sleep (2014) – Company credits – IMDb". Retrieved 26 May 2014.
- ↑ "New Wave Films Acquire Nuri Bilge Ceylan's Winter Sleep". 20 May 2014. Retrieved 29 May 2014.
- ↑ "Turkey's harrowing 'Winter Sleep' takes top prize at Cannes". Reuters. 24 May 2014. Archived from the original on 28 ਮਈ 2014. Retrieved 16 ਜੂਨ 2014.
{{cite web}}
: Unknown parameter|dead-url=
ignored (|url-status=
suggested) (help) - ↑ "Awards 2014: Competition". Cannes. Archived from the original on 10 ਜਨਵਰੀ 2016. Retrieved 25 May 2014.
{{cite web}}
: Unknown parameter|dead-url=
ignored (|url-status=
suggested) (help) - ↑ "Festival Reports – Cannes Film Festival 2014". FIPRESCI. Archived from the original on 23 ਮਈ 2014. Retrieved 23 May 2014.
{{cite web}}
: Unknown parameter|dead-url=
ignored (|url-status=
suggested) (help)