ਵੀਨਸ ਵਿਲੀਅਮਸ
ਵੀਨਸ ਈਬੋਨੀ ਸਟਾਰਰ ਵਿਲੀਅਮਸ[3] (ਜਨਮ 17 ਜੂਨ 1980) ਅਮਰੀਕਾ ਦੀ ਇੱਕ ਮਹਿਲਾ ਟੈਨਿਸ ਖਿਡਾਰਨ ਹੈ। ਉਹ ਟੈਨਿਸ ਦੀਆਂ ਸਫ਼ਲ ਮਹਿਲਾ ਖਿਡਾਰਨਾਂ ਵਿੱਚੋਂ ਇੱਕ ਹੈ ਅਤੇ ਉਹ ਹੁਣ ਤੱਕ 7 ਗਰੈਂਡ ਸਲੈਮ ਜਿੱਤ ਚੁੱਕੀ ਹੈ। ਵੀਨਸ ਵਿਲੀਅਮਸ, ਸੇਰੇਨਾ ਵਿਲੀਅਮਸ ਦੀ ਛੋਟੀ ਭੈਣ ਹੈ। ਸੇਰੇਨਾ ਵੀ ਟੈਨਿਸ ਦੀ ਇੱਕ ਮਹਾਨ ਖਿਡਾਰਨ ਹੈ।
ਦੇਸ਼ | ਸੰਯੁਕਤ ਰਾਜ | ||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਰਹਾਇਸ਼ | ਪਾਲਮ ਬੀਚ ਬਾਗ, ਫ਼ਲੋਰਿਡਾ, ਅਮਰੀਕਾ | ||||||||||||||||||||
ਜਨਮ | ਲੈਨਵੁਡ, ਕੈਲੇਫ਼ੋਰਨੀਆ, ਅਮਰੀਕਾ | ਜੂਨ 17, 1980||||||||||||||||||||
ਕੱਦ | 6 ft 1 in (1.85 m) | ||||||||||||||||||||
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 31 ਅਕਤੂਬਰ 1994 | ||||||||||||||||||||
ਅੰਦਾਜ਼ | ਸੱਜੂ | ||||||||||||||||||||
ਕੋਚ | ਰਿਚਰਡ ਵਿਲੀਅਮਸ ਓਰਾਸੇਨ ਪਰਾਈਸ ਡੇਵਿਡ ਵਿਟ | ||||||||||||||||||||
ਇਨਾਮ ਦੀ ਰਾਸ਼ੀ | $34,153,187 (29 ਅਗਸਤ 2016 ਅਨੁਸਾਰ)[1][2] | ||||||||||||||||||||
ਸਿੰਗਲ | |||||||||||||||||||||
ਕਰੀਅਰ ਰਿਕਾਰਡ | ਜਿੱਤ-731, ਹਾਰ-202 | ||||||||||||||||||||
ਕਰੀਅਰ ਟਾਈਟਲ | 49 | ||||||||||||||||||||
ਸਭ ਤੋਂ ਵੱਧ ਰੈਂਕ | ਨੰਬਰ. 1 (25 ਫ਼ਰਵਰੀ 2002) | ||||||||||||||||||||
ਮੌਜੂਦਾ ਰੈਂਕ | ਨੰਬਰ. 6 (25 ਜੁਲਾਈ 2016) | ||||||||||||||||||||
ਗ੍ਰੈਂਡ ਸਲੈਮ ਟੂਰਨਾਮੈਂਟ | |||||||||||||||||||||
ਆਸਟ੍ਰੇਲੀਅਨ ਓਪਨ | ਫ਼ਾਈਨਲ (2003) | ||||||||||||||||||||
ਫ੍ਰੈਂਚ ਓਪਨ | ਫ਼ਾਈਨਲ (2002) | ||||||||||||||||||||
ਵਿੰਬਲਡਨ ਟੂਰਨਾਮੈਂਟ | ਜਿੱਤ (2000, 2001, 2005, 2007, 2008) | ||||||||||||||||||||
ਯੂ. ਐਸ. ਓਪਨ | ਜਿੱਤ (2000, 2001) | ||||||||||||||||||||
ਟੂਰਨਾਮੈਂਟ | |||||||||||||||||||||
ਵਿਸ਼ਵ ਟੂਰ ਟੂਰਨਾਮੈਂਟ | ਜਿੱਤ (2008) | ||||||||||||||||||||
ਡਬਲ | |||||||||||||||||||||
ਕੈਰੀਅਰ ਰਿਕਾਰਡ | ਜਿੱਤ-174, ਹਾਰ-30 | ||||||||||||||||||||
ਕੈਰੀਅਰ ਟਾਈਟਲ | 22 | ||||||||||||||||||||
ਉਚਤਮ ਰੈਂਕ | ਨੰਬਰ. 1 (7 ਜੂਨ 2010) | ||||||||||||||||||||
ਹੁਣ ਰੈਂਕ | ਨੰਬਰ. 32 (29 ਅਗਸਤ 2016) | ||||||||||||||||||||
ਗ੍ਰੈਂਡ ਸਲੈਮ ਡਬਲ ਨਤੀਜੇ | |||||||||||||||||||||
ਆਸਟ੍ਰੇਲੀਅਨ ਓਪਨ | ਜਿੱਤ (2001, 2003, 2009, 2010) | ||||||||||||||||||||
ਫ੍ਰੈਂਚ ਓਪਨ | ਜਿੱਤ (1999, 2010) | ||||||||||||||||||||
ਵਿੰਬਲਡਨ ਟੂਰਨਾਮੈਂਟ | ਜਿੱਤ (2000, 2002, 2008, 2009, 2012, 2016) | ||||||||||||||||||||
ਯੂ. ਐਸ. ਓਪਨ | ਜਿੱਤ (1999, 2009) | ||||||||||||||||||||
ਹੋਰ ਡਬਲ ਟੂਰਨਾਮੈਂਟ | |||||||||||||||||||||
ਵਿਸ਼ਵ ਟੂਰ ਚੈਂਪੀਅਨਸਿਪ | ਸੈਮੀਫ਼ਾਈਨਲ (2009) | ||||||||||||||||||||
ਮਿਕਸ ਡਬਲ | |||||||||||||||||||||
ਕੈਰੀਅਰ ਰਿਕਾਰਡ | ਜਿੱਤ-28, ਹਾਰ-7 | ||||||||||||||||||||
ਕੈਰੀਅਰ ਟਾਈਟਲ | 2 | ||||||||||||||||||||
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ | |||||||||||||||||||||
ਆਸਟ੍ਰੇਲੀਅਨ ਓਪਨ | ਜਿੱਤ (1998) | ||||||||||||||||||||
ਫ੍ਰੈਂਚ ਓਪਨ | ਜਿੱਤ (1998) | ||||||||||||||||||||
ਵਿੰਬਲਡਨ ਟੂਰਨਾਮੈਂਟ | ਫ਼ਾਈਨਲ (2006) | ||||||||||||||||||||
ਯੂ. ਐਸ. ਓਪਨ | ਕੁਆਲੀਫ਼ਾਈ (1998) | ||||||||||||||||||||
ਹੋਰ ਮਿਕਸ ਡਬਲ ਟੂਰਨਾਮੈਂਟ | |||||||||||||||||||||
ਟੀਮ ਮੁਕਾਬਲੇ | |||||||||||||||||||||
ਫੇਡ ਕੱਪ | ਜਿੱਤ (1999), ਰਿਕਾਰਡ 21–4 | ||||||||||||||||||||
ਹੋਪਮੈਨ ਕੱਪ | RR (2013) | ||||||||||||||||||||
ਮੈਡਲ ਰਿਕਾਰਡ
| |||||||||||||||||||||
Last updated on: 8 ਫ਼ਰਵਰੀ 2016. |
ਹਵਾਲੇ
ਸੋਧੋ- ↑ "Venus Willliams Career Statistics". wtatennis.com. Retrieved 2016-09-04.
- ↑ "Career Prize Money Leaders" (PDF). WTA. 2016-08-29. Retrieved 2016-09-04.
- ↑ "Family Tree Legends". Family Tree Legends. Retrieved October 6, 2010.