2000 ਓਲੰਪਿਕ ਖੇਡਾਂ
2000 ਓਲੰਪਿਕ ਖੇਡਾਂ ਜਿਹਨਾਂ XXVII ਓਲੰਪੀਆਡ ਅਤੇ 2000 ਸਿਡਨੀ ਜਾਂ ਸਦੀ ਦੀਆਂ ਖੇਡਾਂ ਕਿਹਾਂ ਜਾਂਦਾ ਹੈ ਇਹ ਖੇਡ ਮੇਲਾਂ 15 ਸਤੰਬਰ ਤੋਂ 1 ਅਕਤੁਬਰ, 2000 ਤੱਕ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਖੇ ਹੋਇਆ। ਇਸ ਸ਼ਹਿਰ ਨੂੰ ਇਹ ਦੂਜੀ ਵਾਰ ਮੌਕਾ ਮਿਲਿਆ ਸੀ ਇਸ ਤੋਂ ਪਹਿਲਾ 1956 ਓਲੰਪਿਕ ਖੇਡਾਂ ਇਸ ਸ਼ਹਿਰ 'ਚ ਹੋਈਆ ਸਨ। ਇਹਨਾਂ ਖੇਡਾਂ ਵਿੱਚ ਅਮਰੀਕਾ 93 ਤਗਮੇ ਜਿੱਤ ਕੇ ਚੋਟੀ ਤੇ ਰਿਹਾ ਇਸ ਤੋਂ ਬਾਅਦ ਰੂਸ ਅਤੇ ਚੀਨ ਨੇ ਤਗਮੇ ਪ੍ਰਾਪਤ ਕੀਤੇ ਅਤੇ ਆਸਟਰੇਲੀਆ 58 ਤਗਮੇ ਜਿੱਤ ਕੇ ਚੋਥੇ ਸਥਾਨ ਤੇ ਰਿਹਾ। ਇਹਨਾਂ ਖੇਡਾਂ ਤੇ ਅਨੁਮਾਨ 6.6 ਬਿਲੀਅਨ ਅਸਟਰੇਲੀਅ ਡਾਲਰ ਖਰਚ ਆਇਆ।
![]() | |||
ਮਾਟੋ | ਆਤਮਾ ਮਿਲਾਪ ਰੱਖੋ ਸੁਪਨਿਆ ਨੂੰ ਲਲਕਾਰੋ ਨਵੀਂ ਸਦੀ ਦੀਆਂ ਖੇਡਾਂ | ||
---|---|---|---|
ਭਾਗ ਲੈਣ ਵਾਲੇ ਦੇਸ਼ | 199 | ||
ਭਾਗ ਲੈਣ ਵਾਲੇ ਖਿਡਾਰੀ | 10,651 (6,582 ਮਰਦ, 4,069 ਔਰਤ)[1] | ||
ਉਦਘਾਟਨ ਕਰਨ ਵਾਲਾ | ਵਿਲੀਅਮ ਡੇਆਨੇ ਆਸਟ੍ਰੇਲੀਆ ਦਾ ਗਵਰਨਰ ਜਰਨਲ | ||
ਖਿਡਾਰੀ ਦੀ ਸਹੁੰ | ਰੇਚੇਲੇ ਹਾਕੇਸ | ||
ਜੱਜ ਦੀ ਸਹੁੁੰ | ਪੀਟਰ ਕੇਰ | ||
ਓਲੰਪਿਕ ਟਾਰਚ | ਕੈਥੀ ਫਰੀਮੈਨ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
ਹਵਾਲੇਸੋਧੋ
- ↑ "The Olympic Summer Games Factsheet" (PDF). International Olympic Committee. Retrieved 5 August 2012.