ਵੈਨਿਸਨ
ਵੈਨਿਸਨ ਸ਼ਿਕਾਰ ਖੇਡੇ ਜਾਣ ਵਾਲੇ ਪਸ਼ੂ ਦਾ ਮੀਟ ਹੈ ਜੋ ਖ਼ਾਸ ਕਰ ਕੇ ਹਿਰਨ ਦਾ ਹੁੰਦਾ ਹੈ।[1]
ਪਰਿਭਾਸ਼ਾ
ਸੋਧੋਵੈਨਿਸਨ, ਅਸਲ ਵਿੱਚ ਸ਼ਿਕਾਰ ਖੇਡੇ ਜਾਣ ਵਾਲੇ ਪਸ਼ੂਆਂ ਨੂੰ ਮਾਰ ਕੇ ਉਹਨਾਂ ਦਾ ਮੀਟ ਤਿਆਰ ਕੀਤਾ ਜਾਂਦਾ ਹੈ।[2] ਇਹ ਸ਼ਿਕਾਰ ਵੱਖ-ਵੱਖ ਜਾਨਵਰਾਂ ਦੇ ਪਰਿਵਾਰਾਂ ਵਿਚੋਂ ਹੁੰਦੇ ਹਨ ਜਿਵੇਂ: ਹਿਰਨ, ਖਰਗੋਸ਼, ਜੰਗਲੀ ਸੂਰ ਅਤੇ ਕੁੱਝ ਜਿਨਸੀ ਸ਼੍ਰੇਣਿਆਂ ਵਿਚੋਂ ਸਨ, ਜਿਵੇਂ: ਬੱਕਰੀਆਂ ਅਤੇ ਜੰਗਲੀ ਪਹਾੜੀ ਬੱਕਰਾ ਪਰੰਤੂ ਉੱਤਰੀ ਅਰਧਗੋਲੇ ਵਿੱਚ ਇਸ ਸ਼ਬਦ ਦੀ ਵਰਤੋਂ ਪੂਰਨ ਤੌਰ ਤੇ ਹਿਰਨ ਦੀ ਵੱਖ-ਵੱਖ ਪ੍ਰਜਾਤੀਆਂ ਦੇ ਮੀਟ ਲਈ ਹੀ ਸੀਮਿਤ ਕੀਤੀ ਗਈ ਹੈ। ਦੱਖਣੀ ਅਫਰੀਕਾ ਵਿੱਚ ਵੈਨਿਸਨ ਸ਼ਬਦ ਦੀ ਵਰਤੋਂ ਏਸ਼ੀਆ ਅਤੇ ਅਫ਼ਰੀਕਾ ਵਿੱਚ ਪਾਈ ਜਾਣ ਵਾਲੀ ਹਿਰਨ ਦੀਆਂ ਪ੍ਰਜਾਤੀਆਂ ਲਈ ਵਰਤਿਆ ਜਾਂਦਾ ਹੈ।[3]
ਹਵਾਲੇ
ਸੋਧੋ- ↑ "Webster Dictionary".
- ↑ "Venison - Definition and More from the Free Merriam-Webster Dictionary". Merriam-webster.com. 31 August 2012. Retrieved 12 November 2013.
- ↑ Bull, Gregory Simon (2007). Marketing fresh venison in the Eastern Cape Province using a niche marketing strategy (PDF) (M.Tech). Nelson Mandela Metropolitan University. p. xcix. Retrieved 21 March 2013.[permanent dead link]