ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ
ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ (English: Voter-verified paper audit trail (VVPAT) ਜਾਂ ਵੀਵੀਪੈਟ) ਜਾਂ ਤਸਦੀਕਸ਼ੁਦਾ ਕਾਗ਼ਜ਼ੀ ਫ਼ਰਦ (English: verified paper record (VPR) ਜਾਂ ਵੀਪੀਆਰ) ਵੋਟ ਪਰਚੀ ਤੋਂ ਵਿਹੂਣਾ ਵੋਟ ਪ੍ਰਬੰਧ ਵਰਤ ਕੇ ਵੋਟਰਾਂ ਨੂੰ ਵਾਪਸੀ ਜਾਣਕਾਰੀ ਦੇਣ ਦਾ ਇੱਕ ਤਰੀਕਾ ਹੈ। ਇਹ ਵੋਟਿੰਗ ਮਸ਼ੀਨ ਵਾਸਤੇ ਇੱਕ ਅਜ਼ਾਦ ਤਸਦੀਕੀ ਪ੍ਰਬੰਧ ਹੁੰਦਾ ਹੈ ਜਿਸ ਨਾਲ਼ ਵੋਟਰ ਇਹ ਤਸਦੀਕ ਕਰ ਸਕਦੇ ਹਨ ਕਿ ਉਹਨਾਂ ਦਾ ਵੋਟ ਸਹੀ ਪਿਆ ਹੈ, ਕਿਸੇ ਚੋਣ ਠੱਗੀ ਜਾਂ ਤਕਨੀਕੀ ਨੁਕਸ ਦਾ ਪਤਾ ਲੱਗ ਸਕਦਾ ਹੈ ਅਤੇ ਜਮ੍ਹਾਂ ਕੀਤੇ ਬਿਜਲਾਣੂ ਨਤੀਜਿਆਂ ਦੀ ਲੇਖਾ-ਪੜਤਾਲ ਕਰਨ ਦਾ ਇਹ ਇੱਕ ਸੌਖਾ ਜ਼ਰੀਆ ਹੈ।
ਭਾਰਤ ਵਿੱਚ ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ ਪ੍ਰਬੰਧ ਨੂੰ ਭਾਰਤ ਦੀਆਂ ਆਮ ਚੋਣਾਂ, 2014 ਵਿੱਚ ਸ਼ੁਰੂਆਤੀ ਪ੍ਰਾਜੈਕਟ ਦੇ ਰੂਪ ਵਿੱਚ 543 ਪਾਰਲੀਮਾਨੀ ਹਲਕਿਆਂ 'ਚੋਂ 8 ਵਿੱਚ ਲਾਗੂ ਕੀਤਾ ਗਿਆ ਸੀ।[1][2][3][4] ਇਹਨੂੰ ਲਖਨਊ, ਗਾਂਧੀਨਗਰ, ਦੱਖਣੀ ਬੰਗਲੌਰ, ਕੇਂਦਰੀ ਚੇਨਈ, ਜਾਦਵਪੁਰ, ਰਾਇਪੁਰ, ਪਟਨਾ ਸਾਹਿਬ ਅਤੇ ਮੀਜ਼ੋਰਮ ਹਲਕਿਆਂ ਵਿੱਚ ਲਾਗੂ ਕੀਤਾ ਗਿਆ ਸੀ।[5][6][7][8][9][10]
ਹਵਾਲੇ
ਸੋਧੋ- ↑ http://www.dnaindia.com/mumbai/report-evm-paper-trail-introduced-in-8-of-543-constituencies-1982463
- ↑ http://www.business-standard.com/article/elections-2014/ls-polls-voters-to-get-automated-receipts-at-gandhinagar-114042901134_1.html
- ↑ http://www.thehindu.com/news/national/karnataka/vvpat-machine-to-be-on-demonstration-for-10-days/article5868161.ece
- ↑ http://www.indiatvnews.com/news/india/vvpat-to-be-introduced-in-jadavpur-constituency-35049.html
- ↑ 8 seats having VVPAT facility
- ↑ "VVPAT, a revolutionary step in voting transparency". DNA. 2014-04-27. Retrieved 2014-04-27.
- ↑ http://timesofindia.indiatimes.com/home/lok-sabha-elections-2014/news/Patna-Sahib-electorate-can-see-who-they-voted-for/articleshow/33351551.cms
- ↑ http://timesofindia.indiatimes.com/home/lok-sabha-elections-2014/news/EVM-slip-will-help-verify-your-vote/articleshow/34304320.cms
- ↑ http://timesofindia.indiatimes.com/city/patna/400-EVMs-on-standby-for-Patna-Sahib-Pataliputra/articleshow/33836327.cms
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-05-03. Retrieved 2015-02-10.
ਬਾਹਰਲੇ ਜੋੜ
ਸੋਧੋਘੋਖ
ਸੋਧੋ- ਅਜ਼ਾਦ ਤਸਦੀਕੀ: ਵੋਟਿੰਗ ਅਮਲ ਵਿੱਚ ਦਿਆਨਤਦਾਰੀ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ Archived 2011-07-28 at the Wayback Machine., ਰੌਇ ਜੀ ਸਾਲਟਮੈਨ, 22 ਅਗਸਤ, 2006
- Brennan Center Voting Technology Initiative Archived 2006-08-11 at the Wayback Machine.
- ਗੁਪਤ-ਪਰਚੀ ਰਸੀਦਾਂ: ਸਹੀ ਵੋਟਰ-ਤਸਦੀਕਯੋਗ ਚੋਣਾਂ Archived 2006-11-10 at the Wayback Machine. (mirror Archived 2003-12-02 at the Wayback Machine.) ਡੇਵਿਡ ਚੌਮ ਵੱਲੋਂ
ਹਮਾਇਤ ਅਤੇ ਟਿੱਪਣੀਆਂ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |