ਸਈਦ ਜਾਫ਼ਰੀ (8 ਜਨਵਰੀ 1929 - 15 ਨਵੰਬਰ 2015) ਇੱਕ ਭਾਰਤੀ ਮੂਲ ਦਾ ਬ੍ਰਿਟਿਸ਼ ਅਤੇ ਭਾਰਤੀ ਫਿਲਮੀ ਅਦਾਕਾਰ ਸੀ। ਉਸਨੇ ਬ੍ਰਿਟਿਸ਼ ਅਤੇ ਬਾਲੀਵੁਡ ਦੋਵਾਂ ਵਿੱਚ ਕੰਮ ਕੀਤਾ।[1]

ਸਈਦ ਜਾਫ਼ਰੀ OBE
ਤਸਵੀਰ:Saeed Jaffrey Portrait.jpg
ਜਨਮ(1929-01-08)8 ਜਨਵਰੀ 1929
ਮਲੇਰਕੋਟਲਾ, ਪੰਜਾਬ, ਬ੍ਰਿਟਿਸ਼ ਭਾਰਤ
ਮੌਤ14 ਨਵੰਬਰ 2015(2015-11-14) (ਉਮਰ 86)
ਲੰਦਨ, ਇੰਗਲੈਂਡ, ਯੂਕੇ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1961-2014
ਜੀਵਨ ਸਾਥੀ
ਬੱਚੇਤਿੰਨ

ਜੀਵਨਸੋਧੋ

ਉਸ ਦਾ ਜਨਮ ਬ੍ਰਿਟਿਸ਼ ਭਾਰਤ ਵਿੱਚ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਹੋਇਆ ਸੀ।

ਹਵਾਲੇਸੋਧੋ

  1. Hard Talk Interview of Saeed Jaffrey BBC NEWS Thursday, May 6, 1999 Published at 16:33 GMT 17:33 UK