ਸਕੂਆਂਤੋ
ਤਿਸਕੂਆਂਤੱਮ (ਸਕੂਆਂਤੋ) (ਅੰ. 1585 (± 10 ਸਾਲ?)- 30 ਨਵੰਬਰ, 1622 ਓਸ. ਅੱਸ.) ਊਅੰਮਪੰਨੋਆਗਜ਼ ਦੇ ਪਤੁਕਸੱਤ ਕਬੀਲੇ ਦਾ ਮੈਂਬਰ ਸੀ, ਜੋ ਦੱਖਣੀ ਨਿਊ ਇੰਗਲੈਂਡ ਵਿੱਚ ਮੂਲ ਅਮਰੀਕੀ ਆਬਾਦੀ ਅਤੇ ਮੇਫ਼ਲਾਵਰ ਪਿਲਗ੍ਰਿਮਜ਼ ਦੇ ਵਿਚਕਾਰ ਸ਼ੁਰੂਆਤੀ ਸੰਪਰਕ ਵਜੋਂ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਤਿਸਕੂਆਂਤੱਮ ਦੇ ਸਾਬਕਾ ਗਰਮੀਆਂ ਦੇ ਪਿੰਡ, ਹੁਣ ਪਲਾਈਮਾਊਥ, ਮੈਸੇਚਿਉਸੇਟਸ ਦੇ ਸਥਾਨ ਉੱਤੇ ਆਪਣੀ ਬਸਤੀ ਬਣਾਈ ਸੀ।