ਸਖ਼ਿਨਵਾਲੀ
ਸਖ਼ਿਨਵਾਲੀ (ਜਾਰਜੀਆਈ: ცხინვალი [t͡sxinvali]; ਓਸੈਤੀਆਈ: Цхинвал or Чъреба listen (ਮਦਦ·ਫ਼ਾਈਲ), ਸਖ਼ਿਨਵਾਲ ਜਾਂ ਚਰੇਬਾ; ਰੂਸੀ: Цхинвал(и)), ਇੱਕ ਤਕਰਾਰੀ ਇਲਾਕੇ ਦੱਖਣੀ ਓਸੈਤੀਆ ਦੀ ਰਾਜਧਾਨੀ ਹੈ ਜਿਸਨੂੰ ਰੂਸ ਅਤੇ ਸੰਯੁਕਤ ਰਾਸ਼ਟਰ ਦੇ ਚਾਰ ਹੋਰ ਮੈਂਬਰਾਂ ਨੇ ਅਜ਼ਾਦ ਦੇਸ਼ ਵਜੋਂ ਮਾਨਤਾ ਦਿੱਤੀ ਹੋਈ ਹੈ।ਇਸ ਦੇ ਬਾਵਜੂਦ ਬਾਕੀ ਸਾਰੇ ਮੈਂਬਰ ਇਸਨੂੰ ਜਾਰਜੀਆ ਦਾ ਹਿੱਸਾ ਮੰਨਦੇ ਹਨ।[1][2][3]
ਸਖ਼ਿਨਵਾਲੀ | |
---|---|
Tskhinvali / Chreba ცხინვალი / Цхинвал / Чъреба | |
![]() ਜਾਰਜੀ-ਓਸੈਤੀ ਟਾਕਰੇ ਦੇ ਸ਼ਿਕਾਰਾਂ ਦੀ ਯਾਦਗਾਰ | |
ਦੇਸ਼ਾ | ![]() ਕੌਮਾਂਤਰੀ ਮਾਨਤਾ ਜਾਰਜੀਆ ਦੇ ਹਿੱਸੇ ਵਜੋਂ |
ਸਥਾਪਨਾ | 1398 |
ਖੇਤਰ | |
• ਕੁੱਲ | 17.46 km2 (6.74 sq mi) |
ਉੱਚਾਈ | 870 m (2,850 ft) |
ਆਬਾਦੀ | |
• ਕੁੱਲ | 30.432 (2,015) |
ਸਮਾਂ ਖੇਤਰ | UTC+3 (ਮਾਸਕੋਵੀ ਸਮਾਂ) |
• Summer (ਡੀਐਸਟੀ) | UTC+4 (ਗਰਮ-ਰੁੱਤੀ ਸਮਾਂ) |
ਵਿਕੀਮੀਡੀਆ ਕਾਮਨਜ਼ ਉੱਤੇ ਸਖ਼ਿਨਵਾਲੀ ਨਾਲ ਸਬੰਧਤ ਮੀਡੀਆ ਹੈ। |
ਹਵਾਲੇਸੋਧੋ
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-05-01. Retrieved 2014-08-21.
- ↑ http://eng.kremlin.ru/speeches/2008/08/26/1543_type82912_205752.shtml[ਮੁਰਦਾ ਕੜੀ]
- ↑ "ਪੁਰਾਲੇਖ ਕੀਤੀ ਕਾਪੀ". Archived from the original on 2020-03-22. Retrieved 2014-08-21.